दिल्ली की तरह अब उत्तर प्रदेश में भी सरेआम हत्याएं हो रही हैं- संजय सिंह
– भाजपा शासित राज्यों में कानून व्यवस्था तार-तार है, आए दिन मर्डर हो रहे- संजय सिंह
– विपक्षी राज्यों में एक घटना होने पर शोर मचाने वाली भाजपा अब चुप क्यों है?- संजय सिंह
नई दिल्ली, 26 अक्टूबर 2026: उत्तर प्रदेश की राजधानी लखनऊ में दिनदहाड़े तीन लोगों की निर्मम हत्या ने भाजपा सरकार में ध्वस्त कानून व्यवस्था की पोल खोल दी है। आम आदमी पार्टी के सांसद और यूपी प्रभारी संजय सिंह ने यूपी की बदहाल कानून व्यवस्था पर भाजपा पर तीखे हमले बोले। उन्होंने भाजपा सरकार से कहा कि लखनऊ में दिन दहाड़े ट्रीपल मर्डर हो गया, आपकी कानून-व्यवस्था कहां है? दिल्ली की तरह ही अब उत्तर प्रदेश में भी सरेआम हत्याएं हो रही हैं। भाजपा शासित सभी राज्यों में कानून व्यवस्था तार-तार है और आए दिन मर्डर की घटनाएं हो रही हैं। उन्होंने भाजपा से पूछा कि विपक्ष शासित राज्यों में एक घटना होने पर शोर मचाने वाली भाजपा लखनऊ की घटना पर चुप क्यों है?
सोमवार को एक प्रेसवार्ता के दौरान संजय सिंह ने कहा कि भाजपा यूपी में एक मजबूत कानून व्यवस्था की बात करते हैं और कहते हैं कि यूपी में अपराधी उनसे थर-थर कांपते हैं। किसी भी अपराधी की सिर उठाकर चलने की हिम्मत नहीं है। लेकिन इसी राजधानी लखनऊ के अंदर शिवा शर्मा का मामला हुआ और अब तीन लोगों की हत्या हो गई। श्रद्धा दुबे का मामला तो चल ही रहा था। लखनऊ के सआदतगंज इलाके में जमीन विवाद को लेकर रविवार रात से थाने में मामला चल रहा था और इसमें शिवा तिवारी, सूर्यांश तिवारी और शिवेंद्र तिवारी, की दिनदहाड़े हत्या कर दी गई। भाजपा की कानून व्यवस्था कहां है?
संजय सिंह ने कहा कि देश के गृह मंत्री अमित शाह तो पंजाब में कानून व्यवस्था ठीक करने जा रहे हैं। गौरव भाटिया दिल्ली में प्रेस कॉन्फ्रेंस कर कहते हैं कि वे पंजाब में कानून व्यवस्था ठीक करेंगे। वहां कोई एक घटना हो जाती है, तो उसको लेकर ये लोग शोर मचाते हैं। लेकिन इनकी नाक के नीचे उत्तर प्रदेश की राजधानी लखनऊ में दिनदहाड़े तीन-तीन हत्याएं हो गईं, इसका उनके पास कोई जवाब नहीं है। यह कौन सी कानून व्यवस्था है? उत्तर प्रदेश में लगातार एक के बाद दूसरी और दूसरी के बाद तीसरी हत्या की घटनाएं हो रही हैं, लेकिन भाजपा के लोगों का दिमाग सिर्फ चुनाव गड़बड़ी में चलता है।
—————————————————————————————–
ਯੂਪੀ ਦੀ ਰਾਜਧਾਨੀ ਵਿੱਚ ਟ੍ਰਿਪਲ ਮਰਡਰ ਤੋਂ ਸਪੱਸ਼ਟ, ਭਾਜਪਾ ਰਾਜ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ: ਸੰਜੇ ਸਿੰਘ
ਦਿੱਲੀ ਵਾਂਗ ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਸ਼ਰੇਆਮ ਕਤਲ ਹੋ ਰਹੇ ਹਨ: ਸੰਜੇ ਸਿੰਘ
ਭਾਜਪਾ ਸ਼ਾਸਿਤ ਰਾਜਾਂ ਵਿੱਚ ਕਾਨੂੰਨ ਵਿਵਸਥਾ ਤਾਰ-ਤਾਰ ਹੈ, ਆਏ ਦਿਨ ਕਤਲ ਹੋ ਰਹੇ ਹਨ: ਸੰਜੇ ਸਿੰਘ
ਵਿਰੋਧੀ ਧਿਰ ਦੇ ਰਾਜਾਂ ਵਿੱਚ ਇੱਕ ਘਟਨਾ ਹੋਣ ‘ਤੇ ਰੌਲਾ ਪਾਉਣ ਵਾਲੀ ਭਾਜਪਾ ਹੁਣ ਚੁੱਪ ਕਿਉਂ ਹੈ?: ਸੰਜੇ ਸਿੰਘ
ਨਵੀਂ ਦਿੱਲੀ, 26 ਅਕਤੂਬਰ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਦਿਨ-ਦਿਹਾੜੇ ਤਿੰਨ ਲੋਕਾਂ ਦੇ ਬੇਰਹਿਮ ਕਤਲ ਨੇ ਭਾਜਪਾ ਸਰਕਾਰ ਦੀ ਢਹਿ-ਢੇਰੀ ਹੋ ਚੁੱਕੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਯੂਪੀ ਇੰਚਾਰਜ ਸੰਜੇ ਸਿੰਘ ਨੇ ਯੂਪੀ ਦੀ ਬਦਹਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਪੁੱਛਿਆ ਕਿ ਲਖਨਊ ਵਿੱਚ ਦਿਨ-ਦਿਹਾੜੇ ਟ੍ਰਿਪਲ ਮਰਡਰ ਹੋ ਗਿਆ, ਤੁਹਾਡੀ ਕਾਨੂੰਨ ਵਿਵਸਥਾ ਕਿੱਥੇ ਹੈ? ਦਿੱਲੀ ਵਾਂਗ ਹੀ ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਸ਼ਰੇਆਮ ਕਤਲ ਹੋ ਰਹੇ ਹਨ। ਭਾਜਪਾ ਸ਼ਾਸਿਤ ਸਾਰੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਤਾਰ-ਤਾਰ ਹੈ ਅਤੇ ਆਏ ਦਿਨ ਕਤਲਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਨੇ ਭਾਜਪਾ ਤੋਂ ਪੁੱਛਿਆ ਕਿ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਰਾਜਾਂ ਵਿੱਚ ਇੱਕ ਘਟਨਾ ਹੋਣ ‘ਤੇ ਰੌਲਾ ਪਾਉਣ ਵਾਲੀ ਭਾਜਪਾ ਲਖਨਊ ਦੀ ਘਟਨਾ ‘ਤੇ ਚੁੱਪ ਕਿਉਂ ਹੈ?
ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਵਾਲੇ ਯੂਪੀ ਵਿੱਚ ਇੱਕ ਮਜ਼ਬੂਤ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਯੂਪੀ ਵਿੱਚ ਅਪਰਾਧੀ ਉਨ੍ਹਾਂ ਤੋਂ ਥਰ-ਥਰ ਕੰਬਦੇ ਹਨ। ਕਿਸੇ ਵੀ ਅਪਰਾਧੀ ਦੀ ਸਿਰ ਚੁੱਕ ਕੇ ਚੱਲਣ ਦੀ ਹਿੰਮਤ ਨਹੀਂ ਹੈ। ਪਰ ਇਸੇ ਰਾਜਧਾਨੀ ਲਖਨਊ ਦੇ ਅੰਦਰ ਸ਼ਿਵਾ ਸ਼ਰਮਾ ਦਾ ਮਾਮਲਾ ਵਾਪਰਿਆ ਅਤੇ ਹੁਣ ਤਿੰਨ ਲੋਕਾਂ ਦਾ ਕਤਲ ਹੋ ਗਿਆ। ਸ਼ਰਧਾ ਦੁਬੇ ਦਾ ਮਾਮਲਾ ਤਾਂ ਚੱਲ ਹੀ ਰਿਹਾ ਸੀ। ਲਖਨਊ ਦੇ ਸਆਦਤਗੰਜ ਇਲਾਕੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਤਵਾਰ ਰਾਤ ਤੋਂ ਥਾਣੇ ਵਿੱਚ ਮਾਮਲਾ ਚੱਲ ਰਿਹਾ ਸੀ ਅਤੇ ਇਸ ਵਿੱਚ ਸ਼ਿਵਾ ਤਿਵਾਰੀ, ਸੂਰਿਆੰਸ਼ ਤਿਵਾਰੀ ਅਤੇ ਸ਼ਿਵੇਂਦਰ ਤਿਵਾਰੀ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਭਾਜਪਾ ਦੀ ਕਾਨੂੰਨ ਵਿਵਸਥਾ ਕਿੱਥੇ ਹੈ?
ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਕਰਨ ਜਾ ਰਹੇ ਹਨ। ਗੌਰਵ ਭਾਟੀਆ ਦਿੱਲੀ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਕਹਿੰਦੇ ਹਨ ਕਿ ਉਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਕਰਨਗੇ। ਉੱਥੇ ਕੋਈ ਇੱਕ ਘਟਨਾ ਵਾਪਰ ਜਾਂਦੀ ਹੈ, ਤਾਂ ਉਸ ਨੂੰ ਲੈ ਕੇ ਇਹ ਲੋਕ ਰੌਲਾ ਪਾਉਂਦੇ ਹਨ। ਪਰ ਇਹਨਾਂ ਦੀ ਨੱਕ ਹੇਠਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਦਿਨ-ਦਿਹਾੜੇ ਤਿੰਨ-ਤਿੰਨ ਕਤਲ ਹੋ ਗਏ, ਇਸ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਇਹ ਕਿਹੜੀ ਕਾਨੂੰਨ ਵਿਵਸਥਾ ਹੈ? ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਇੱਕ ਤੋਂ ਬਾਅਦ ਦੂਜੀ ਅਤੇ ਦੂਜੀ ਤੋਂ ਬਾਅਦ ਤੀਜੀ ਕਤਲ ਦੀ ਘਟਨਾ ਵਾਪਰ ਰਹੀ ਹੈ, ਪਰ ਭਾਜਪਾ ਦੇ ਲੋਕਾਂ ਦਾ ਦਿਮਾਗ਼ ਸਿਰਫ਼ ਚੋਣਾਂ ਵਿੱਚ ਗੜਬੜੀ ਕਰਨ ਵਿੱਚ ਚੱਲਦਾ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










