ਸਾਡੇ ਯਤਨਾਂ ਸਦਕਾ ਲੁਧਿਆਣਾ ‘ਚ 16 ‘ਸਕੂਲ ਆਫ਼ ਐਮੀਨੈਂਸ’, 11 ‘ਸਕੂਲ ਆਫ਼ ਬ੍ਰਿਲੀਅੰਸ’ ਅਤੇ 35 ‘ਸਕੂਲ ਆਫ਼ ਹੈਪੀਨੈੱਸ’ ਬਣ ਚੁੱਕੇ ਹਨ… ਜਲਦ ਹੀ ਮਿਲਰਗੰਜ ਅਤੇ ਡਿਵੀਜ਼ਨ ਨੰਬਰ-3 ਵਿਖੇ ਵੀ 2 ਨਵੇਂ ‘ਸਕੂਲ ਆਫ਼ ਐਮੀਨੈਂਸ’ ਲੋਕ ਅਰਪਣ ਕੀਤੇ ਜਾਣਗੇ… ਇਸੇ ਸਿੱਖਿਆ ਕ੍ਰਾਂਤੀ ਦਾ ਨਤੀਜਾ ਹੈ ਕਿ ਇਕੱਲੇ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੇ 146 ਬੱਚਿਆਂ ਨੇ NEET ਅਤੇ 42 ਨੇ JEE (Mains & Advance) ਪਾਸ ਕਰਕੇ ਮਾਣ ਵਧਾਇਆ ਹੈ… ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ…
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










