ਜਨਤਕ ਪ੍ਰੀਖਿਆ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਸੋਧ ਬਿੱਲ ਉੱਤੇ ਬੋਲਦਿਆਂ ਨੌਜਵਾਨਾਂ ਦੇ ਅੰਦੋਲਨ ਦੀ ਕੀਤੀ ਸਰਾਹਨਾ
ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨੂੰ ਸੈਲਫੀ ਵੀਡਿਓ ਬਣਾਉਣ ਲਈ ਕੀਤਾ ਮਜਬੂਰ
ਨੌਜਵਾਨ ਸ਼ਕਤੀ ਬਦੌਲਤ ਸਿੱਖਿਆ, ਬੇਰੁਜ਼ਗਾਰੀ ਜਿਹੇ ਅਹਿਮ ਵਿਸ਼ੇ ਬਣੇ ਮੁੱਖ ਮੁੱਦਾ: ਮੀਤ ਹੇਅਰ
ਨਵੇਂ ਬਿੱਲ ਵਿੱਚ ਕੁੱਝ ਨਵਾਂ ਨਹੀਂ: ਮੀਤ ਹੇਅਰ
ਦੋਸ਼ੀਆਂ ਨੂੰ ਸਜ਼ਾ ਤਾਂ ਪਹਿਲਾਂ ਹੀ ਨਹੀਂ ਮਿਲ ਰਹੀ, ਵਧਾਉਣ ਨਾਲ ਕੋਈ ਫਰਕ ਨਹੀਂ ਪੈਣਾ
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










