‘ਆਪ’ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਵਿਧਾਨ ਸਭਾ ਵਿੱਚ ਧੰਨਵਾਦ ਮਤਾ ਕੀਤਾ ਪੇਸ਼ !!
👉🏻 ਕਿਹਾ, ਮਾਨ ਸਰਕਾਰ ਨੇ ਬਹਾਨਿਆਂ ਦੀ ਥਾਂ ਕਾਰਵਾਈ ਨੂੰ ਦਿੱਤੀ ਤਰਜੀਹ
👉🏻 ਰਿਸ਼ਵਤ ਅਤੇ ਫ਼ਰਮਾਇਸ਼ ਦੇ ਸੱਭਿਆਚਾਰ ਨੂੰ ਕੀਤਾ ਖ਼ਤਮ, ਲੱਖਾਂ ਨੌਜਵਾਨਾਂ ਦਾ ਭਰੋਸਾ ਹੋਇਆ ਮੁੜ ਬਹਾਲ
👉🏻 ਹੁਣ ਤੱਕ ਦਿੱਤੀਆਂ 68,228 ਸਰਕਾਰੀ ਨੌਕਰੀਆਂ
👉🏻 ਕਰੀਬ ਸਾਢੇ 4 ਸਾਲਾਂ ਵਿੱਚ ਹਾਸਿਲ ਹੋਏ ₹1 ਲੱਖ 83 ਹਜ਼ਾਰ ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










