ਭਗਵੰਤ ਸਿੰਘ ਮਾਨ ਜੀ ਦੀ ਹਾਜ਼ਰੀ ਵਿੱਚ ਸੰਗੀਤਾ ਧੀਰ (ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ),ਅਸ਼ਵਨੀ ਕੁਮਾਰ (ਸਾਬਕਾ ਜਿਲ੍ਹਾ ਸਕੱਤਰ), ਨੀਨਾ ਸ਼ਰਮਾ (ਜਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ) ਪੰਕਜ ਘੇੜਾ (ਯੂਥ ਕਾਂਗਰਸ), ਗੁਰਦੀਪ ਕੰਗ (ਪ੍ਰਧਾਨ ਲਾਇਨਸ ਕਲੱਬ) ਸਾਉਦੀ ਸਿੰਘ (ਸੋਸ਼ਲ ਵਰਕਰ 13-13), ਮਨਜੀਤ ਸਿੰਘ (ਸਰਪੰਚ ਗੰਡਵਾ),

ਕਮਲਜੀਤ ਕੁਮਾਰ (ਸਰਪੰਚ ਅਮਰੀਕ ਨਗਰ), ਸਤਵਿੰਦਰ ਸਿੰਘ (ਸਰਪੰਚ ਹਰਬੰਸ ਪੁਰ) ਸੈਂਕੜੇ ਸਾਥੀਆਂ ਸਮੇਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ । ਬੀਐਸਪੀ ਦੇ MC ਸ਼੍ਰੀਮਤੀ ਅਮਨਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਗਏ ।

Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










