हमारा गठबंधन ‘‘गोवा फर्स्ट’’ कहलाएगा, जो भाजपा-कांग्रेस का मजबूत विकल्प बनेगा- केजरीवाल
– गणेश चतुर्थी पर हम गोवा की राजनीति में नई शुरूआत कर रहे, अगली सरकार ‘गोवा फर्स्ट’ अलायंस की बनेगी- केजरीवाल
– तीसरा विकल्प नहीं होने के कारण भाजपा और कांग्रेस ने मिलकर गोवा को बर्बाद कर किया- केजरीवाल
– 2017 और 2022 में गोवा में कांग्रेस ने अपने विधायक बेचकर भाजपा की सरकार बनवाई- केजरीवाल
– दो बार गोवावासी भाजपा-कांग्रेस से धोखा खाने के बाद तीसरी बार धोखा खाने के मूड में नहीं- केजरीवाल
– कांग्रेस-भाजपा से मिलकर बनी मौजूदा सरकार की कोई विचारधारा नहीं, इनके लिए पॉकेट फर्स्ट- केजरीवाल
नई दिल्ली/गोवा, 13 सितंबर 2026: कांग्रेस और भाजपा से बार-बार धोखा खा रही गोवा की जनता को रविवार को एक तीसरा मजबूत विकल्प ‘‘गोवा फर्स्ट’’ अलायंस के रूप में मिल गया। आम आदमी पार्टी (आप) के राष्ट्रीय संयोजक अरविंद केजरीवाल ने गोवा फॉरवर्ड पार्टी (जीएफपी) के प्रमुख विजय सरदेसाई की मौजूदगी में गोवा विधानसभा चुनाव से पहले गठबंधन की बड़ी घोषणा की। अरविंद केजरीवाल ने कहा कि ‘‘आप’’ और जीएफपी का ‘गोवा फर्स्ट’ अलायंस गोवा में भाजपा और कांग्रेस का मजबूत विकल्प बनेगा। गणेश चतुर्थी पर हम गोवा की राजनीति में यह नई शुरूआत कर रहे हैं। गोवा में अगली सरकार ‘गोवा फर्स्ट’ अलायंस की बनेगी। तीसरा विकल्प नहीं होने के कारण भाजपा और कांग्रेस ने मिलकर गोवा को बर्बाद कर किया। दो बार भाजपा और कांग्रेस से धोखा खा चुकी गोवा की जनता तीसरी बार धोखा खाने के मूड में नहीं है।

रविवार को गोवा के अबोलिम हॉल में गोवा फॉरवर्ड पार्टी के विजय सरदेसाई के साथ संयुक्त प्रेसवार्ता कर अरविंद केजरीवाल ने कहा कि कहा जाता है कि शुभ काम गणेश जी का नाम लेकर करना चाहिए। इसलिए गणेश चतुर्थी से अच्छा कोई और अवसर नहीं हो सकता था। आज हम गोवा में गोवा फॉरवर्ड पार्टी और आम आदमी पार्टी के गठबंधन की घोषणा कर रहे हैं, जिसका नाम गोवा फर्स्ट एलायंस है। यह गठबंधन बनाने की जरूरत इसलिए पड़ी क्योंकि पिछले कई सालों से गोवा के लोग देख रहे हैं कि उनके पास कोई विकल्प नहीं है। वे या तो कांग्रेस को वोट देकर जिताते हैं या भाजपा को वोट देते हैं और दोनों पार्टियों के बीच में एक गठबंधन चल रहा है। 2017 में लोगों ने भाजपा से परेशान होकर कांग्रेस को वोट दिया और कांग्रेस ने अपने विधायक बेचकर भाजपा की सरकार बनवा दी। 2022 में फिर से लोगों ने भाजपा के खिलाफ वोट दिया, लेकिन फिर से कांग्रेस ने भाजपा को आंकड़े दिए और भाजपा की सरकार बना दी।
अरविंद केजरीवाल ने कहा कि लोग दो बार धोखा खा चुके हैं और अब तीसरी बार धोखा खाने के मूड में नहीं हैं। लोगों को विकल्प चाहिए। एक तरफ कांग्रेस, तो दूसरी तरफ भाजपा लोगों को धोखा दे रही है। चुनाव के दौरान भाजपा वाले कांग्रेस को खूब गालियां देते हैं और उसके बाद उन्हीं कांग्रेस वालों को लेकर सरकार बना लेते हैं। आज भाजपा की सरकार है, लेकिन उसमें आधे से ज्यादा कांग्रेसी हैं। ये दोनों पार्टियां एक तरह से मिलकर धोखा दे रही हैं। अंदरखाने दोनों के बीच प्यार-मोहब्बत, सेटिंग और डील है। गोवा के लोग दुखी हैं।
अरविंद केजरीवाल ने कहा कि इस सरकार की कोई विचारधारा नहीं है। यह न भाजपा की सरकार है और न कांग्रेस की सरकार है। यह केवल पैसे की सरकार है और माफिया राज है। इनके लिए केवल पॉकेट फर्स्ट है, जबकि हमारा अलायंस गोवा फर्स्ट है। आज गोवा के हर क्षेत्र में माफिया राज है, बिल्डर और ठेकेदार गोवा पर राज कर रहे हैं। आज अगर कोई भाजपा के लोगों से बात करे, तो उन्हें पक्का पता है कि उनकी सरकार नहीं आने वाली और उन्हें बहुमत नहीं मिलने वाला है। लेकिन भाजपा वाले बेशर्मी से खुलकर बोलते हैं कि हमारी छह सीट भी आ गई, तब भी सरकार तो हमारी ही बनेगी, क्योंकि कांग्रेस है ना।
अरविंद केजरीवाल ने कहा कि भाजपा और कांग्रेस दोनों मिलकर भाजपा की सरकार बनाने को लेकर बहुत ज्यादा कॉन्फिडेंट हैं। लोग इसे बदलना चाहते हैं। अभी तक भाजपा और कांग्रेस को छोड़कर लोगों के पास कोई विकल्प नहीं था। आज पहली बार ‘‘गोवा फर्स्ट’’ के रूप में एक मजबूत विकल्प आया है, जो एक गैर-भाजपा और गैर-कांग्रेस गठबंधन है। जो लोग भाजपा को हराना चाहते हैं और जो कांग्रेस की चीटिंग से तंग आ चुके हैं, वे सभी ‘‘गोवा फर्स्ट’’ अलायंस को वोट दे सकते हैं।
अरविंद केजरीवाल ने कहा कि यह तय है कि भाजपा को इस बार चुनाव में बहुमत नहीं मिल रहा है। यह भी तय है कि कांग्रेस के जितने विधायक जीतेंगे, उनमें से अधिकतर भाजपा में चले जाएंगे और भाजपा की सरकार बनाएंगे। इसी को रोकने के लिए ‘‘गोवा फर्स्ट’’ बना है। यह कोई थ्योरिटिकल अलायंस नहीं है, यह जीतेगा और अपने दम पर ‘‘गोवा फर्स्ट’’ की पूर्ण बहुमत की सरकार बनेगी। यह एक ईमानदार गठबंधन है जो गोवा के लोगों के प्रति वफादार रहेगा। अभी तक न भाजपा गोवा के लोगों के लिए वफादार थी और न ही कांग्रेस वफादार थी।
——————————————————————————————————————–
ਕੇਜਰੀਵਾਲ ਨੇ ਗੋਆ ਵਿੱਚ ਆਮ ਆਦਮੀ ਪਾਰਟੀ ਅਤੇ ਗੋਆ ਫਾਰਵਰਡ ਪਾਰਟੀ ਵਿਚਾਲੇ ਗਠਜੋੜ ਦਾ ਕੀਤਾ ਐਲਾਨ
ਸਾਡਾ ਗਠਜੋੜ ਨੂੰ ‘‘ਗੋਆ ਫਰਸਟ’’ ਕਿਹਾ ਜਾਵੇਗਾ, ਜੋ ਭਾਜਪਾ-ਕਾਂਗਰਸ ਦਾ ਮਜ਼ਬੂਤ ਵਿਕਲਪ ਬਣੇਗਾ- ਕੇਜਰੀਵਾਲ
ਗਣੇਸ਼ ਚਤੁਰਥੀ ‘ਤੇ ਅਸੀਂ ਗੋਆ ਦੀ ਰਾਜਨੀਤੀ ਵਿੱਚ ਨਵੀਂ ਸ਼ੁਰੂਆਤ ਕਰ ਰਹੇ ਹਾਂ, ਅਗਲੀ ਸਰਕਾਰ ‘ਗੋਆ ਫਰਸਟ’ ਅਲਾਇੰਸ ਦੀ ਬਣੇਗੀ- ਕੇਜਰੀਵਾਲ
ਤੀਜਾ ਵਿਕਲਪ ਨਾ ਹੋਣ ਕਰਕੇ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਗੋਆ ਨੂੰ ਬਰਬਾਦ ਕਰ ਦਿੱਤਾ- ਕੇਜਰੀਵਾਲ
2017 ਅਤੇ 2022 ਵਿੱਚ ਗੋਆ ਵਿੱਚ ਕਾਂਗਰਸ ਨੇ ਆਪਣੇ ਵਿਧਾਇਕ ਵੇਚ ਕੇ ਭਾਜਪਾ ਦੀ ਸਰਕਾਰ ਬਣਵਾਈ- ਕੇਜਰੀਵਾਲ
ਦੋ ਵਾਰ ਗੋਆ ਵਾਸੀ ਭਾਜਪਾ-ਕਾਂਗਰਸ ਤੋਂ ਧੋਖਾ ਖਾਣ ਤੋਂ ਬਾਅਦ ਤੀਜੀ ਵਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹਨ- ਕੇਜਰੀਵਾਲ
ਕਾਂਗਰਸ-ਭਾਜਪਾ ਤੋਂ ਮਿਲ ਕੇ ਬਣੀ ਮੌਜੂਦਾ ਸਰਕਾਰ ਦੀ ਕੋਈ ਵਿਚਾਰਧਾਰਾ ਨਹੀਂ, ਇਹਨਾਂ ਲਈ ਜੇਬਾਂ ਪਹਿਲਾਂ ਹਨ- ਕੇਜਰੀਵਾਲ
ਨਵੀਂ ਦਿੱਲੀ/ਗੋਆ, 13 ਸਤੰਬਰ: ਕਾਂਗਰਸ ਅਤੇ ਭਾਜਪਾ ਤੋਂ ਵਾਰ-ਵਾਰ ਧੋਖਾ ਖਾ ਰਹੀ ਗੋਆ ਦੀ ਜਨਤਾ ਨੂੰ ਐਤਵਾਰ ਨੂੰ ਇੱਕ ਤੀਜਾ ਮਜ਼ਬੂਤ ਬਦਲ ‘‘ਗੋਆ ਫਰਸਟ’’ ਅਲਾਇੰਸ ਦੇ ਰੂਪ ਵਿੱਚ ਮਿਲ ਗਿਆ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਫਾਰਵਰਡ ਪਾਰਟੀ (ਜੀਐੱਫਪੀ) ਦੇ ਮੁਖੀ ਵਿਜੇ ਸਰਦੇਸਾਈ ਦੀ ਮੌਜੂਦਗੀ ਵਿੱਚ ਗੋਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਵੱਡਾ ਐਲਾਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘‘ਆਪ’’ ਅਤੇ ਜੀਐੱਫਪੀ ਦਾ ‘ਗੋਆ ਫਰਸਟ’ ਅਲਾਇੰਸ ਗੋਆ ਵਿੱਚ ਭਾਜਪਾ ਅਤੇ ਕਾਂਗਰਸ ਦਾ ਮਜ਼ਬੂਤ ਬਦਲ ਬਣੇਗਾ। ਗਣੇਸ਼ ਚਤੁਰਥੀ ‘ਤੇ ਅਸੀਂ ਗੋਆ ਦੀ ਰਾਜਨੀਤੀ ਵਿੱਚ ਇਹ ਨਵੀਂ ਸ਼ੁਰੂਆਤ ਕਰ ਰਹੇ ਹਾਂ। ਗੋਆ ਵਿੱਚ ਅਗਲੀ ਸਰਕਾਰ ‘ਗੋਆ ਫਰਸਟ’ ਅਲਾਇੰਸ ਦੀ ਬਣੇਗੀ। ਤੀਜਾ ਵਿਕਲਪ ਨਾ ਹੋਣ ਕਰਕੇ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਗੋਆ ਨੂੰ ਬਰਬਾਦ ਕਰ ਦਿੱਤਾ। ਦੋ ਵਾਰ ਭਾਜਪਾ ਅਤੇ ਕਾਂਗਰਸ ਤੋਂ ਧੋਖਾ ਖਾ ਚੁੱਕੀ ਗੋਆ ਦੀ ਜਨਤਾ ਤੀਜੀ ਵਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹੈ।
ਐਤਵਾਰ ਨੂੰ ਗੋਆ ਦੇ ਅਬੋਲਿਮ ਹਾਲ ਵਿੱਚ ਗੋਆ ਫਾਰਵਰਡ ਪਾਰਟੀ ਦੇ ਵਿਜੇ ਸਰਦੇਸਾਈ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਸ਼ੁਭ ਕੰਮ ਗਣੇਸ਼ ਜੀ ਦਾ ਨਾਂ ਲੈ ਕੇ ਕਰਨਾ ਚਾਹੀਦਾ ਹੈ। ਇਸ ਲਈ ਗਣੇਸ਼ ਚਤੁਰਥੀ ਤੋਂ ਵਧੀਆ ਕੋਈ ਹੋਰ ਮੌਕਾ ਨਹੀਂ ਹੋ ਸਕਦਾ ਸੀ। ਅੱਜ ਅਸੀਂ ਗੋਆ ਵਿੱਚ ਗੋਆ ਫਾਰਵਰਡ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦਾ ਐਲਾਨ ਕਰ ਰਹੇ ਹਾਂ, ਜਿਸ ਦਾ ਨਾਂ ਗੋਆ ਫਰਸਟ ਅਲਾਇੰਸ ਹੈ। ਇਹ ਗਠਜੋੜ ਬਣਾਉਣ ਦੀ ਲੋੜ ਇਸ ਲਈ ਪਈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਗੋਆ ਦੇ ਲੋਕ ਦੇਖ ਰਹੇ ਹਨ ਕਿ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ। ਉਹ ਜਾਂ ਤਾਂ ਕਾਂਗਰਸ ਨੂੰ ਵੋਟ ਪਾ ਕੇ ਜਿਤਾਉਂਦੇ ਹਨ ਜਾਂ ਭਾਜਪਾ ਨੂੰ ਵੋਟ ਦਿੰਦੇ ਹਨ ਅਤੇ ਦੋਵਾਂ ਪਾਰਟੀਆਂ ਵਿਚਾਲੇ ਇੱਕ ਗਠਜੋੜ ਚੱਲ ਰਿਹਾ ਹੈ। 2017 ਵਿੱਚ ਲੋਕਾਂ ਨੇ ਭਾਜਪਾ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਵੋਟ ਦਿੱਤੀ ਅਤੇ ਕਾਂਗਰਸ ਨੇ ਆਪਣੇ ਵਿਧਾਇਕ ਵੇਚ ਕੇ ਭਾਜਪਾ ਦੀ ਸਰਕਾਰ ਬਣਵਾ ਦਿੱਤੀ। 2022 ਵਿੱਚ ਫਿਰ ਤੋਂ ਲੋਕਾਂ ਨੇ ਭਾਜਪਾ ਦੇ ਖ਼ਿਲਾਫ਼ ਵੋਟ ਦਿੱਤੀ, ਪਰ ਫਿਰ ਤੋਂ ਕਾਂਗਰਸ ਨੇ ਭਾਜਪਾ ਨੂੰ ਅੰਕੜੇ ਦਿੱਤੇ ਅਤੇ ਭਾਜਪਾ ਦੀ ਸਰਕਾਰ ਬਣਾ ਦਿੱਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਦੋ ਵਾਰ ਧੋਖਾ ਖਾ ਚੁੱਕੇ ਹਨ ਅਤੇ ਹੁਣ ਤੀਜੀ ਵਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹਨ। ਲੋਕਾਂ ਨੂੰ ਬਦਲ ਚਾਹੀਦਾ ਹੈ। ਇੱਕ ਪਾਸੇ ਕਾਂਗਰਸ, ਤਾਂ ਦੂਜੇ ਪਾਸੇ ਭਾਜਪਾ ਲੋਕਾਂ ਨੂੰ ਧੋਖਾ ਦੇ ਰਹੀ ਹੈ। ਚੋਣਾਂ ਦੌਰਾਨ ਭਾਜਪਾ ਵਾਲੇ ਕਾਂਗਰਸ ਨੂੰ ਬਹੁਤ ਗਾਲ੍ਹਾਂ ਕੱਢਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਹੀ ਕਾਂਗਰਸੀਆਂ ਨੂੰ ਨਾਲ ਲੈ ਕੇ ਸਰਕਾਰ ਬਣਾ ਲੈਂਦੇ ਹਨ। ਅੱਜ ਭਾਜਪਾ ਦੀ ਸਰਕਾਰ ਹੈ, ਪਰ ਉਸ ਵਿੱਚ ਅੱਧੇ ਤੋਂ ਵੱਧ ਕਾਂਗਰਸੀ ਹਨ। ਇਹ ਦੋਵੇਂ ਪਾਰਟੀਆਂ ਇੱਕ ਤਰ੍ਹਾਂ ਨਾਲ ਮਿਲ ਕੇ ਧੋਖਾ ਦੇ ਰਹੀਆਂ ਹਨ। ਅੰਦਰਖਾਤੇ ਦੋਵਾਂ ਵਿਚਾਲੇ ਪਿਆਰ-ਮੁਹੱਬਤ, ਸੈਟਿੰਗ ਅਤੇ ਡੀਲ ਹੈ। ਗੋਆ ਦੇ ਲੋਕ ਦੁਖੀ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਸਰਕਾਰ ਦੀ ਕੋਈ ਵਿਚਾਰਧਾਰਾ ਨਹੀਂ ਹੈ। ਇਹ ਨਾ ਭਾਜਪਾ ਦੀ ਸਰਕਾਰ ਹੈ ਅਤੇ ਨਾ ਕਾਂਗਰਸ ਦੀ ਸਰਕਾਰ ਹੈ। ਇਹ ਕੇਵਲ ਪੈਸੇ ਦੀ ਸਰਕਾਰ ਹੈ ਅਤੇ ਮਾਫੀਆ ਰਾਜ ਹੈ। ਇਹਨਾਂ ਲਈ ਕੇਵਲ ਪਾਕਿਟ ਫਰਸਟ ਹੈ, ਜਦਕਿ ਸਾਡਾ ਅਲਾਇੰਸ ਗੋਆ ਫਰਸਟ ਹੈ। ਅੱਜ ਗੋਆ ਦੇ ਹਰ ਖੇਤਰ ਵਿੱਚ ਮਾਫੀਆ ਰਾਜ ਹੈ, ਬਿਲਡਰ ਅਤੇ ਠੇਕੇਦਾਰ ਗੋਆ ‘ਤੇ ਰਾਜ ਕਰ ਰਹੇ ਹਨ। ਅੱਜ ਜੇਕਰ ਕੋਈ ਭਾਜਪਾ ਦੇ ਲੋਕਾਂ ਨਾਲ ਗੱਲ ਕਰੇ, ਤਾਂ ਉਨ੍ਹਾਂ ਨੂੰ ਪੱਕਾ ਪਤਾ ਹੈ ਕਿ ਉਨ੍ਹਾਂ ਦੀ ਸਰਕਾਰ ਨਹੀਂ ਆਉਣ ਵਾਲੀ ਅਤੇ ਉਨ੍ਹਾਂ ਨੂੰ ਬਹੁਮਤ ਨਹੀਂ ਮਿਲਣ ਵਾਲਾ। ਪਰ ਭਾਜਪਾ ਵਾਲੇ ਬੇਸ਼ਰਮੀ ਨਾਲ ਖੁੱਲ੍ਹ ਕੇ ਬੋਲਦੇ ਹਨ ਕਿ ਸਾਡੀਆਂ ਛੇ ਸੀਟਾਂ ਵੀ ਆ ਗਈਆਂ, ਤਾਂ ਵੀ ਸਰਕਾਰ ਤਾਂ ਸਾਡੀ ਹੀ ਬਣੇਗੀ, ਕਿਉਂਕਿ ਕਾਂਗਰਸ ਹੈ ਨਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਮਿਲ ਕੇ ਭਾਜਪਾ ਦੀ ਸਰਕਾਰ ਬਣਾਉਣ ਨੂੰ ਲੈ ਕੇ ਬਹੁਤ ਜ਼ਿਆਦਾ ਆਤਮਵਿਸ਼ਵਾਸੀ ਹਨ। ਲੋਕ ਇਸ ਨੂੰ ਬਦਲਣਾ ਚਾਹੁੰਦੇ ਹਨ। ਹੁਣ ਤੱਕ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਲੋਕਾਂ ਕੋਲ ਕੋਈ ਬਦਲ ਨਹੀਂ ਸੀ। ਅੱਜ ਪਹਿਲੀ ਵਾਰ ‘‘ਗੋਆ ਫਰਸਟ’’ ਦੇ ਰੂਪ ਵਿੱਚ ਇੱਕ ਮਜ਼ਬੂਤ ਬਦਲ ਆਇਆ ਹੈ, ਜੋ ਇੱਕ ਗੈਰ-ਭਾਜਪਾ ਅਤੇ ਗੈਰ-ਕਾਂਗਰਸ ਗਠਜੋੜ ਹੈ। ਜੋ ਲੋਕ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ ਅਤੇ ਜੋ ਕਾਂਗਰਸ ਦੀ ਚੀਟਿੰਗ ਤੋਂ ਤੰਗ ਆ ਚੁੱਕੇ ਹਨ, ਉਹ ਸਾਰੇ ‘‘ਗੋਆ ਫਰਸਟ’’ ਅਲਾਇੰਸ ਨੂੰ ਵੋਟ ਪਾ ਸਕਦੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਤੈਅ ਹੈ ਕਿ ਭਾਜਪਾ ਨੂੰ ਇਸ ਵਾਰ ਚੋਣਾਂ ਵਿੱਚ ਬਹੁਮਤ ਨਹੀਂ ਮਿਲ ਰਿਹਾ। ਇਹ ਵੀ ਤੈਅ ਹੈ ਕਿ ਕਾਂਗਰਸ ਦੇ ਜਿੰਨੇ ਵਿਧਾਇਕ ਜਿੱਤਣਗੇ, ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਜਪਾ ਵਿੱਚ ਚਲੇ ਜਾਣਗੇ ਅਤੇ ਭਾਜਪਾ ਦੀ ਸਰਕਾਰ ਬਣਾਉਣਗੇ। ਇਸੇ ਨੂੰ ਰੋਕਣ ਲਈ ‘‘ਗੋਆ ਫਰਸਟ’’ ਬਣਿਆ ਹੈ। ਇਹ ਕੋਈ ਕਾਗਜ਼ੀ ਅਲਾਇੰਸ ਨਹੀਂ ਹੈ, ਇਹ ਜਿੱਤੇਗਾ ਅਤੇ ਆਪਣੇ ਦਮ ‘ਤੇ ‘‘ਗੋਆ ਫਰਸਟ’’ ਦੀ ਪੂਰਨ ਬਹੁਮਤ ਦੀ ਸਰਕਾਰ ਬਣੇਗੀ। ਇਹ ਇੱਕ ਇਮਾਨਦਾਰ ਗਠਜੋੜ ਹੈ ਜੋ ਗੋਆ ਦੇ ਲੋਕਾਂ ਪ੍ਰਤੀ ਵਫ਼ਾਦਾਰ ਰਹੇਗਾ। ਹੁਣ ਤੱਕ ਨਾ ਭਾਜਪਾ ਗੋਆ ਦੇ ਲੋਕਾਂ ਲਈ ਵਫ਼ਾਦਾਰ ਸੀ ਅਤੇ ਨਾ ਹੀ ਕਾਂਗਰਸ ਵਫ਼ਾਦਾਰ ਸੀ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










