मंडी गोबिंदगढ़, 17 सितंबर: व्यावसायिक प्रबंधन एवं वाणिज्य विभाग ने विद्यार्थियों में उद्यमिता, नवोन्मेष, रचनात्मकता और एक उद्यमी सोच को बढ़ावा देने के उद्देश्य से एक विशेष व्याख्यान आयोजित करके विश्व उद्यमिता दिवस को बड़े उत्साह और जोश के साथ मनाया।
इस कार्यक्रम में देश भगत यूनिवर्सिटी के माननीय चांसलर डॉ. जोरा सिंह और प्रो चांसलर डॉ. तजिंदर कौर मुख्य अतिथि के रूप में तथा आरडीसी के प्रो वाईस चांसलर डॉ. जी. एस. बत्रा विशिष्ट अतिथि के रूप में उपस्थित रहे। पीसीसीआई की निदेशक डॉ. गुरप्रीत कौर मुख्य वक्ता के रूप में कार्यक्रम में शामिल हुईं।

व्यावसायिक प्रबंधन एवं वाणिज्य विभाग की निदेशक डॉ. निधि गुप्ता ने स्वागत भाषण दिया और मुख्य अतिथि, गणमान्य व्यक्तियों, मुख्य वक्ता, संकाय सदस्यों तथा विद्यार्थियों का हार्दिक स्वागत किया। उन्होंने युवा मन को सशक्त बनाने तथा विद्यार्थियों को नवोन्मेषी विचारों को सार्थक उद्यमों में बदलने के लिए प्रोत्साहित करने में उद्यमिता के महत्व पर प्रकाश डाला।
सभा को संबोधित करते हुए चांसलर डॉ. जोरा सिंह ने विशेष व्याख्यान आयोजित करने के लिए व्यावसायिक प्रबंधन एवं वाणिज्य विभाग के प्रयासों की सराहना की। उन्होंने विद्यार्थियों में एक उद्यमी दृष्टिकोण विकसित करने के महत्व पर जोर दिया और उन्हें नवोन्मेष, रचनात्मकता और आत्मनिर्भरता को अपनाने के लिए प्रोत्साहित किया। उन्होंने विद्यार्थियों की सक्रिय भागीदारी की सराहना की और उनके भविष्य के प्रयासों के लिए शुभकामनाएं दीं।
प्रो चांसलर डॉ. तजिंदर कौर ने भी सभा को संबोधित किया और समकालीन व्यावसायिक माहौल में उद्यमिता के महत्व पर अपने बहुमूल्य विचार साझा किए। उन्होंने विद्यार्थियों को नवोन्मेषी, आत्मविश्वासी रहने तथा उद्यमी पारिस्थितिकी तंत्र में उभरते अवसरों की तलाश के लिए तैयार रहने के लिए प्रेरित किया।
आरडीसी के प्रो वाईस चांसलर डॉ. जी. एस. बत्रा ने भी संबोधित किया और विभाग द्वारा की गई पहल की सराहना की। उन्होंने व्यावसायिक जगत की बदलती आवश्यकताओं को पूरा करने के लिए विद्यार्थियों द्वारा व्यावहारिक ज्ञान, रचनात्मकता, समस्या-समाधान क्षमताओं और उद्यमी सोच को विकसित करने की आवश्यकता पर जोर दिया।
मुख्य वक्ता, पीसीसीआई की निदेशक डॉ. गुरप्रीत कौर ने उद्यमिता पर एक ज्ञानवर्धक और आकर्षक व्याख्यान दिया। उन्होंने उद्यमी कौशल विकसित करने, व्यावसायिक अवसरों की पहचान करने, नवोन्मेष, नेतृत्व और विचारों को सफल उद्यमों में बदलने पर मूल्यवान दृष्टिकोण साझा किए। विद्यार्थियों के साथ उनकी बातचीत ने उन्हें व्यावहारिक अंतर्दृष्टि और उद्यमिता को एक आशाजनक करियर विकल्प के रूप में अपनाने की प्रेरणा दी।
कार्यक्रम का समापन सहायक प्रोफेसर डॉ. तवनीत के रीन द्वारा दिए गए धन्यवाद प्रस्ताव के साथ हुआ, जिन्होंने प्रबंधन और सभी प्रतिभागियों के प्रति हार्दिक आभार व्यक्त किया।
——————————————————————————————————————-
ਡੀ.ਬੀ.ਯੂ. ਨੇ ਵਿਸ਼ਵ ਉੱਦਮਤਾ ਦਿਵਸ ‘ਤੇ ਭਵਿੱਖ ਦੇ ਨਵੀਨਤਾਕਾਰਾਂ ਨੂੰ ਕੀਤਾ ਸ਼ਕਤੀਸ਼ਾਲੀ
ਮੰਡੀ ਗੋਬਿੰਦਗੜ੍ਹ, 17 ਸਤੰਬਰ: ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਵਿੱਚ ਉੱਦਮਤਾ, ਨਵੀਨਤਾ, ਰਚਨਾਤਮਕਤਾ ਅਤੇ ਉੱਦਮੀ ਸੋਚ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕਰਕੇ ਵਿਸ਼ਵ ਉੱਦਮਤਾ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ।
ਇਸ ਪ੍ਰੋਗਰਾਮ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਅਤੇ ਆਰ.ਡੀ.ਸੀ. ਦੇ ਪ੍ਰੋ ਵਾਈਸ ਚਾਂਸਲਰ ਡਾ. ਜੀ. ਐਸ. ਬੱਤਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੀ.ਸੀ.ਸੀ.ਆਈ. ਦੀ ਡਾਇਰੈਕਟਰ ਡਾ. ਗੁਰਪ੍ਰੀਤ ਕੌਰ ਮੁੱਖ ਬੁਲਾਰੇ ਵਜੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਦੀ ਡਾਇਰੈਕਟਰ ਡਾ. ਨਿਧੀ ਗੁਪਤਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁੱਖ ਮਹਿਮਾਨ, ਸ਼ਖਸੀਅਤਾਂ, ਮੁੱਖ ਬੁਲਾਰੇ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਨੌਜਵਾਨ ਮਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਵਿਚਾਰਾਂ ਨੂੰ ਸਾਰਥਕ ਉੱਦਮਾਂ ਵਿੱਚ ਬਦਲਣ ਲਈ ਉਤਸ਼ਾਹਿਤ ਕਰਨ ਵਿੱਚ ਉੱਦਮਤਾ ਦੀ ਮਹੱਤਤਾ ‘ਤੇ ਚਾਨਣਾ ਪਾਇਆ।
ਇਸ ਮੌਕੇ ਚਾਂਸਲਰ ਡਾ. ਜੋਰਾ ਸਿੰਘ ਨੇ ਵਿਸ਼ੇਸ਼ ਲੈਕਚਰ ਆਯੋਜਿਤ ਕਰਨ ਲਈ ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਉੱਦਮੀ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਨਵੀਨਤਾ, ਰਚਨਾਤਮਕਤਾ ਅਤੇ ਆਤਮ-ਨਿਰਭਰਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਸਮਕਾਲੀ ਕਾਰੋਬਾਰੀ ਮਾਹੌਲ ਵਿੱਚ ਉੱਦਮਤਾ ਦੀ ਮਹੱਤਤਾ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਾਕਾਰੀ, ਆਤਮ-ਵਿਸ਼ਵਾਸੀ ਰਹਿਣ ਅਤੇ ਉੱਦਮੀ ਈਕੋਸਿਸਟਮ ਵਿੱਚ ਉੱਭਰ ਰਹੇ ਮੌਕਿਆਂ ਦੀ ਭਾਲ ਲਈ ਤਿਆਰ ਰਹਿਣ ਲਈ ਉਤਸ਼ਾਹਿਤ ਕੀਤਾ।
ਇਸੇ ਤਰ੍ਹਾਂ ਆਰ.ਡੀ.ਸੀ. ਦੇ ਪ੍ਰੋ ਵਾਈਸ ਚਾਂਸਲਰ ਡਾ. ਜੀ. ਐਸ. ਬੱਤਰਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਾਰੋਬਾਰੀ ਜਗਤ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਵਿੱਚ ਵਿਵਹਾਰਕ ਗਿਆਨ, ਰਚਨਾਤਮਕਤਾ, ਸਮੱਸਿਆ ਹੱਲ ਕਰਨ ਦੀਆਂ ਯੋਗਤਾਵਾਂ ਅਤੇ ਉੱਦਮੀ ਸੋਚ ਵਿਕਸਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਮੁੱਖ ਬੁਲਾਰੇ, ਪੀ.ਸੀ.ਸੀ.ਆਈ. ਦੀ ਡਾਇਰੈਕਟਰ ਡਾ. ਗੁਰਪ੍ਰੀਤ ਕੌਰ ਨੇ ਉੱਦਮਤਾ ‘ਤੇ ਇੱਕ ਬਹੁਤ ਹੀ ਗਿਆਨਵਰਧਕ ਅਤੇ ਪ੍ਰਭਾਵਸ਼ਾਲੀ ਲੈਕਚਰ ਦਿੱਤਾ। ਉਨ੍ਹਾਂ ਨੇ ਉੱਦਮੀ ਹੁਨਰ ਵਿਕਸਿਤ ਕਰਨ, ਕਾਰੋਬਾਰੀ ਮੌਕਿਆਂ ਦੀ ਪਛਾਣ ਕਰਨ, ਨਵੀਨਤਾ, ਲੀਡਰਸ਼ਿਪ ਅਤੇ ਵਿਚਾਰਾਂ ਨੂੰ ਸਫਲ ਉੱਦਮਾਂ ਵਿੱਚ ਬਦਲਣ ਬਾਰੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨਾਲ ਉਨ੍ਹਾਂ ਦੀ ਗੱਲਬਾਤ ਨੇ ਵਿਦਿਆਰਥੀਆਂ ਨੂੰ ਉੱਦਮਤਾ ਨੂੰ ਇੱਕ ਆਸਾਵੰਦ ਕਰੀਅਰ ਵਜੋਂ ਚੁਣਨ ਲਈ ਵਿਵਹਾਰਕ ਜਾਣਕਾਰੀ ਅਤੇ ਪ੍ਰੇਰਨਾ ਦਿੱਤੀ।
ਪ੍ਰੋਗਰਾਮ ਦੀ ਸਮਾਪਤੀ ਡਾ. ਤਵਨੀਤ ਕੌਰ ਰੀਨ ਦੇ ਧੰਨਵਾਦ ਮਤੇ ਨਾਲ ਹੋਈ ਜਿਨ੍ਹਾਂ ਨੇ ਪ੍ਰਬੰਧਕਾਂ ਅਤੇ ਸਾਰੇ ਭਾਗੀਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










