ਨਵੀਂ ਦਿੱਲੀ, 16 ਅਕਤੂਬਰ: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇਗੰਢ ਦੇ ਸਮਾਪਤੀ ਸਮਾਗਮ 12, 13 ਅਤੇ 14 ਦਸੰਬਰ ਨੂੰ ਲਾਲ ਕਿਲ੍ਹੇ ’ਤੇ ਹੋਣਗੇ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।

ਅੱਜ ਇਥੇ ਸ੍ਰੀ ਆਖੰਡ ਕੀਰਤਨੀ ਜੱਥੇ ਦੇ ਦੇਵ ਨਗਰ ਸਮਾਗਮ ਵਿਚ ਸ਼ਮੂਲੀਅਤ ਕਰਨ ਮੌਕੇ ਹਾਜ਼ਰ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੂਰਾ ਇਕ ਸਾਲ ਗੁਰੂ ਸਾਹਿਬ ਦੇ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਸਮਾਗਮ ਕਰਵਾਏ ਹਨ ਤੇ ਹੁਣ ਸ਼ਹੀਦੀ ਵਰ੍ਹੇ ਦੇ ਸਮਾਪਤੀ ਸ਼ੁਰੂ ਹੋ ਰਹੇ ਹਨ। ਉਹਨਾਂ ਦੱਸਿਆ ਕਿ ਇਸ ਕੜੀ ਵਿਚ ਸ੍ਰੀ ਸਹਿਜ ਪਾਠਾਂ ਦੀ ਲੜੀ ਦੀ ਆਰੰਭਤਾ ਪਹਿਲਾਂ ਹੀ ਹੋ ਚੁੱਕੀ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਕੋਈ ਵੀ ਹਾਲੇ ਤੱਕ ਸ੍ਰੀ ਸਹਿਜ ਪਾਠਾਂ ਦੀ ਲੜੀ ਵਿਚ ਸ਼ਾਮਲ ਨਹੀਂ ਹੋਇਆ, ਉਹ ਬਿਨਾਂ ਦੇਰੀ ਦੇ ਇਸਦਾ ਹਿੱਸਾ ਬਣੇ।
ਉਹਨਾਂ ਕਿਹਾ ਕਿ ਜਦੋਂ ਪਿਛਲੇ ਸਾਲ ਇਹਨਾਂ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਲਾਲ ਕਿਲ੍ਹੇ ’ਤੇ ਹੋਈ ਸੀ ਤਾਂ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨੇ ਸ਼ਾਮਲ ਹੋ ਕੇ ਹਾਜ਼ਰੀਆਂ ਭਰੀਆਂ ਸਨ ਤੇ ਇਹ ਇਕ ਇਤਿਹਾਸਕ ਮੌਕਾ ਸਾਰੀ ਦੁਨੀਆਂ ਨੇ ਵੇਖਿਆ ਸੀ। ਉਹਨਾਂ ਕਿਹਾ ਕਿ ਹੁਣ ਸਮਾਪਤੀ ਸਮਾਗਮ ਵੀ ਇਸ ਤਰੀਕੇ ਹੀ ਹੋਣਗੇ ਤੇ ਇਸ ਵਿਚ ਵੀ ਸੰਗਤਾਂ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਨ।
ਉਹਨਾਂ ਨੇ ਇਸ ਮੌਕੇ ਸ੍ਰੀ ਆਖੰਡ ਕੀਰਤਨੀ ਜੱਥੇ ਦੇ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ ਜੋ ਹਰ ਸਾਲ ਇਹ ਸਮਾਗਮ ਵੱਡੀ ਪੱਧਰ ’ਤੇ ਕਰਵਾਉਂਦੇ ਹਨ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਤੇ ਗੁਰਬਾਣੀ ਨਾਲ ਜੋੜਦੇ ਹਨ।
——————————————————————
12, 13 और 14 दिसंबर को लाल किले पर होंगे श्री गुरु तेग बहादुर साहिब जी के 350वें शहीदी वर्ष के समापन समारोह: हरमीत सिंह कालका, जगदीप सिंह काहलों
नई दिल्ली, 16 अक्टूबर: नौवें पातशाह श्री गुरु तेग बहादुर साहिब जी के 350वें शहीदी वर्ष के समापन समारोह 12, 13 और 14 दिसंबर को लाल किले पर आयोजित किए जाएंगे। यह जानकारी दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने दी।
आज यहां अखंड कीर्तनी जत्थे द्वारा देव नगर में आयोजित समागम में शिरकत करने के दौरान उपस्थित संगत को संबोधित करते हुए सरदार कालका और सरदार काहलों ने बताया कि दिल्ली गुरुद्वारा कमेटी ने पूरे एक वर्ष तक गुरु साहिब के शहीदी वर्ष को समर्पित विभिन्न समागम आयोजित किए हैं और अब शहीदी वर्ष के समापन समारोहों की तैयारियां शुरू हो गई हैं।
उन्होंने बताया कि इसी कड़ी में श्री सहज पाठों की श्रृंखला का शुभारंभ पहले ही किया जा चुका है। उन्होंने संगत से अपील की कि जो श्रद्धालु अभी तक श्री सहज पाठों की श्रृंखला में शामिल नहीं हुए हैं, वे बिना किसी देरी के इसका हिस्सा बनें।
उन्होंने कहा कि पिछले वर्ष जब इन शहीदी समागमों की शुरुआत लाल किले पर हुई थी, तब लाखों की संख्या में संगत ने पहुंचकर अपनी हाजिरी भरी थी। यह एक ऐतिहासिक अवसर था, जिसका साक्षी पूरा विश्व बना था।
उन्होंने कहा कि अब शहीदी वर्ष के समापन समारोह भी उसी भव्य स्तर पर आयोजित किए जाएंगे। उन्होंने संगत से अपील की कि वे इन समागमों में भी बड़ी संख्या में शामिल होकर गुरु साहिब के प्रति अपनी श्रद्धा और सम्मान प्रकट करें।
इस अवसर पर उन्होंने श्री अखंड कीर्तनी जत्थे के प्रबंधकों की भी सराहना की, जो हर वर्ष बड़े स्तर पर ऐसे धार्मिक समागम आयोजित करते हैं और संगत को गुरु साहिब तथा गुरबाणी से जोड़ने का महत्वपूर्ण कार्य करते हैं।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










