ਬਟਾਲਾ ਵਿੱਚ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦਾ ਦਿੱਲੀ ਕਮੇਟੀ ਡੱਟ ਕੇ ਦੇਵੇਗੀ ਸਾਥ*
ਨਵੀਂ ਦਿੱਲੀ 17 ਅਕਤੂਬਰ , ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਆਏ ਵਫਦ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕਤਰ ਨੇ ਮੋਰਚੇ ਦਾ ਡੱਟਕੇ ਸਾਥ ਦੇਣ ਅਤੇ ਕੇਂਦਰ ਸਰਕਾਰ ਤੇ ਜ਼ੋਰ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵਾਪਰੇ ਅਤਿ ਘਿਣਾਉਣੇ ‘ਚਾਵਲਾ ਕਾਂਡ’ ਕਾਰਨ ਨਮੋਸ਼ੀ ਦੇ ਆਲਮ ਵਿੱਚੋਂ ਗੁਜ਼ਰ ਰਹੀ ਸਿੱਖ ਕੌਮ ਦਾ ਦਰਦ, ਧਰਮ ਯੁੱਧ ਮੋਰਚਾ ਬਟਾਲਾ ਦੀ ਟੀਮ ਵੱਲੋਂ ਦੋ ਦਿਨ ਚੱਲੇ ਮੀਟਿੰਗਾਂ ਦੇ ਦੌਰ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨਾਲ ਸਾਂਝਾ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਲੰਮੇ ਅਰਸੇ ਤੋਂ ਲਟਕ ਰਹੀਆਂ ਚੋਣਾਂ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਜੋਰਦਾਰ ਢੰਗ ਨਾਲ ਗੱਲ ਰੱਖਣ ਲਈ ਅਪੀਲ ਕੀਤੀ। ਜਿਸ ਨੂੰ ਪ੍ਰਵਾਨ ਕਰਦੇ ਹੋਏ ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋ ਨੇ ਇਹ ਐਲਾਨ ਕੀਤੇ। ਉਨ੍ਹਾਂ ਨੇ 18 ਅਕਤੂਬਰ ਸ਼ਾਮ ਨੂੰ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਚ ਹੋ ਰਹੇ ਧਰਮ ਯੁੱਧ ਮੋਰਚਾ ਚੇਤਨਾ ਸਮਾਗਮ ਵਿੱਚ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਅਪੀਲ ਵੀ ਕੀਤੀ। ਦਿੱਲੀ ਕਮੇਟੀ ਦੇ ਰਾਗੀ ਜੱਥੇ, ਢਾਡੀ ਜੱਥੇ, ਕਥਾਵਾਚਕ ਅਤੇ ਪ੍ਰਚਾਰਕ ਸਾਹਿਬਾਨ ਆਉਂਦੇ ਸਮੇਂ ਵਿੱਚ ਮੋਰਚੇ ਵਿਚ ਹਾਜ਼ਰੀ ਭਰਨਗੇ ਅਤੇ ਸੰਗਤਾਂ ਨੂੰ ਜਾਗਰੁਕ ਕਰਨਗੇ। ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਦੋ ਦਿਨ ਚੱਲੀਆਂ ਇਹਨਾਂ ਮੀਟਿੰਗਾਂ ਨੂੰ ਸਾਰਥਕ ਅਤੇ ਕੌਮ ਦੇ ਭਲੇ ਲਈ ਲਾਹੇਵੰਦ ਦੱਸਦੇ ਹੋਏ, ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਭਾਈ ਗੁਰਨਾਮ ਸਿੰਘ ਖਾਲਸਾ ਬਟਾਲਾ ਅਤੇ ਭਾਈ ਕੰਵਲਜੀਤ ਸਿੰਘ ਬਿਜਲੀਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
———————————————————————————————–
सरकार पर दबाव बनाकर जल्द कराए जाएंगे शिरोमणि कमेटी के चुनाव: कालका, काहलों
बटाला में चल रहे ‘धर्म युद्ध मोर्चे’ का दिल्ली कमेटी डटकर देगी साथ
नई दिल्ली, 17 अक्टूबर: दिल्ली सिख गुरुद्वारा प्रबंधक कमेटी के मुख्य कार्यालय में धर्म युद्ध मोर्चा बटाला के कोऑर्डिनेटर भाई गुरप्रीत सिंह के नेतृत्व में आए प्रतिनिधिमंडल के साथ बातचीत करते हुए कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने मोर्चे का डटकर साथ देने तथा केंद्र सरकार पर दबाव बनाकर शिरोमणि गुरुद्वारा प्रबंधक कमेटी के चुनाव जल्द करवाने की घोषणा की।
उल्लेखनीय है कि श्री आनंदपुर साहिब की पवित्र धरती पर हुए अत्यंत निंदनीय ‘चावला कांड’ के कारण शर्मिंदगी और पीड़ा के दौर से गुजर रही सिख कौम का दर्द धर्म युद्ध मोर्चा बटाला की टीम ने दो दिनों तक चली बैठकों के दौरान दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका और महासचिव सरदार जगदीप सिंह काहलों के साथ साझा किया।
प्रतिनिधिमंडल ने लंबे समय से लंबित शिरोमणि गुरुद्वारा प्रबंधक कमेटी के चुनाव जल्द करवाने के लिए केंद्र सरकार के समक्ष इस मुद्दे को मजबूती से उठाने की अपील की। इस अपील को स्वीकार करते हुए सरदार कालका और सरदार काहलों ने उक्त घोषणाएं कीं।
उन्होंने 18 अक्टूबर की शाम बटाला के शहीद भाई सुक्खा सिंह मेहताब सिंह पार्क में आयोजित होने वाले ‘धर्म युद्ध मोर्चा चेतना समागम’ में संगत से बड़ी संख्या में शामिल होने की अपील भी की।
इसके साथ ही उन्होंने बताया कि आने वाले समय में दिल्ली कमेटी के रागी जत्थे, ढाडी जत्थे, कथावाचक और प्रचारक साहिबान भी मोर्चे में अपनी उपस्थिति दर्ज कराएंगे तथा संगत को जागरूक करेंगे।
धर्म युद्ध मोर्चा के कोऑर्डिनेटर भाई गुरप्रीत सिंह ने दो दिनों तक चली इन बैठकों को सार्थक और सिख कौम के हित में लाभदायक बताते हुए दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका और महासचिव सरदार जगदीप सिंह काहलों का विशेष रूप से धन्यवाद किया।
इस अवसर पर भाई गुरनाम सिंह खालसा बटाला और भाई कंवलजीत सिंह बिजलीवाल विशेष रूप से उपस्थित रहे।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










