ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਨੂੰ ਵੋਟ ਦੇਣਾ ਪੰਜਾਬ ਵਿੱਚ ਗੈਂਗਸਟਰਾਂ ਨੂੰ ਸੱਦਾ ਦੇਣ ਬਰਾਬਰ ਹੋਵੇਗਾ – ਕੇਜਰੀਵਾਲ
ਇਨ੍ਹਾਂ ਨੇ ਖੂੰਖਾਰ ਗੈਂਗਸਟਰ ਨੂੰ ਜਵਾਈ ਬਣਾ ਕੇ ਰੱਖਿਆ ਹੋਇਆ ਹੈ ਅਤੇ ਅਪਰਾਧ ਕਰਨ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ – ਕੇਜਰੀਵਾਲ
ਦੇਸ਼ ਵਿੱਚ ਗੈਂਗਸਟਰਾਂ ਨੂੰ ਪਾਲਣ-ਪੋਸਣ ਵਾਲੀ ਇੱਕੋ-ਇੱਕ ਪਾਰਟੀ ਭਾਜਪਾ ਹੈ – ਮਨੀਸ਼ ਸਿਸੋਦੀਆ
ਭਾਜਪਾ ਨੇ ਗੁਜਰਾਤ ਪੋਰਟਸ ਨੂੰ ਸੇਫ ਹੇਵਨ ਬਣਾ ਰੱਖਿਆ ਹੈ, ਇਸ ਦੀ ਕੀਮਤ ਪੰਜਾਬ, ਦਿੱਲੀ, ਯੂਪੀ ਚੁਕਾ ਰਹੇ ਹਨ – ਮਨੀਸ਼ ਸਿਸੋਦੀਆ
ਨਵੀਂ ਦਿੱਲੀ, 19 ਅਕਤੂਬਰ ਫਿਲਮੀ ਸਟਾਰ ਟਾਈਗਰ ਸ਼ਰਾਫ ਉੱਤੇ ਹੋਏ ਜਾਨਲੇਵਾ ਹਮਲੇ ਨੇ ਭਾਜਪਾ ਸ਼ਾਸਿਤ ਗੁਜਰਾਤ ਵਿੱਚ ਕਾਨੂੰਨ ਵਿਵਸਥਾ ਉੱਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਲੈਣ ਉੱਤੇ ਆਮ ਆਦਮੀ पार्टी ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪਣੇ ਰਾਜਾਂ ਵਿੱਚ ਇਨ੍ਹਾਂ ਤੋਂ ਕਾਨੂੰਨ ਵਿਵਸਥਾ ਸੰਭਲ ਨਹੀਂ ਰਹੀ, ਉਹ ਪੰਜਾਬ ਵਿੱਚ ਗਿਆਨ ਵੰਡਣ ਜਾ ਰਹੇ ਹਨ। ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਨੂੰ ਇਨ੍ਹਾਂ ਨੇ ਆਪਣਾ ਜਵਾਈ ਬਣਾਇਆ ਹੋਇਆ ਹੈ ਅਤੇ ਉਸ ਨੂੰ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਅਪਰਾਧ ਕਰਨ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ। ਮੰਗਲਵਾਰ ਨੂੰ ਇਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਤੇ ਗਿਆਨ ਦੇਣ ਆਉਣਗੇ। ਪਰ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਨੂੰ ਵੋਟ ਦੇਣਾ ਇਨ੍ਹਾਂ ਦੇ ਜਵਾਈ ਨੂੰ ਪੰਜਾਬ ਵਿੱਚ ਸੱਦਾ ਦੇਣ ਵਰਗਾ ਹੋਵੇਗਾ।
ਉੱਧਰ, ਸੀਨੀਅਰ ਆਗੂ ਅਤੇ “ਆਪ” ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ (X) ਉੱਤੇ ਕਿਹਾ ਕਿ ਭਾਜਪਾ ਨੇ ਖੂੰਖਾਰ ਗੈਂਗਸਟਰਾਂ ਲਈ ਗੁਜਰਾਤ ਦੀਆਂ ਜੇਲ੍ਹਾਂ ਨੂੰ ‘ਸੇਫ ਹੇਵਨ‘ (ਸੁਰੱਖਿਅਤ ਟਿਕਾਣਾ) ਬਣਾ ਕੇ ਰੱਖਿਆ ਹੈ ਅਤੇ ਇਸ ਦਾ ਨੁਕਸਾਨ ਪੂਰੇ ਦੇਸ਼ ਨੂੰ ਉਠਾਉਣਾ ਪੈ ਰਿਹਾ ਹੈ। ਇਨ੍ਹਾਂ ਨੇ ਹੀ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਲਈ ਗੁਜਰਾਤ ਦੇ ਪੋਰਟਸ ਨੂੰ ਵੀ ‘ਸੇਫ ਹੇਵਨ‘ ਬਣਾ ਕੇ ਰੱਖਿਆ ਹੈ। ਅਤੇ ਇਸ ਦਾ ਪੂਰਾ ਨੁਕਸਾਨ ਪੰਜਾਬ, ਦਿੱਲੀ, ਹਰਿਆਣਾ, ਯੂਪੀ ਵਿੱਚ ਉਠਾਉਣਾ ਪੈ ਰਿਹਾ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇਨ ਜ਼ੀ ਦੇ ਪ੍ਰਦਰਸ਼ਨ ਨੂੰ ਕੁਚਲਣ ਅਤੇ ਨੌਜਵਾਨਾਂ ਨਾਲ ਇੰਟਰਨੈੱਟ ਉੱਤੇ ਗਾਲੀ-ਗਲੋਚ ਕਰਨ ਵਿੱਚ ਰੁੱਝੇ ਮੋਦੀ ਜੀ ਦੇ ਸਾਈਬਰ ਮਾਹਿਰ ਦੱਸਣਗੇ ਕਿ ਗੈਂਗਸਟਰਾਂ ਦੇ ਇਹ ਪੇਜ, ਜਿਨ੍ਹਾਂ ਉੱਤੇ ਦੇਸ਼ ਦੇ ਇੰਨੇ ਵੱਡੇ ਸਟਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀ ਹਨ, ਗੈਂਗਸਟਰਾਂ ਦੇ ਇਹ ਪੇਜ ਭਾਰਤ ਵਿੱਚ ਐਕਟਿਵ ਕਿਵੇਂ ਹਨ? ਕੀ ਭਾਰਤ ਸਰਕਾਰ ਅਤੇ ਮਹਾਮਾਨਵ ਦੀ ਸਾਰੀ ਸਾਈਬਰ ਫ਼ੋਰਸ ਕੇਵਲ ਜੇਨ ਜ਼ੈੱਡ ਦੇ ਪਿੱਛੇ ਹੀ ਲਗਾਈ ਹੋਈ ਹੈ? ਦੇਸ਼ ਦੀ ਸੁਰੱਖਿਆ ਲਈ ਵੀ ਕੋਈ ਕਮ ਕਰ ਰਿਹਾ ਹੈ ਜਾਂ ਨਹੀਂ?
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਂਡਲੀ ਤੋਂ ਵਿਧਾਇਕ কুলਦੀਪ ਕੁਮਾਰ ਨੇ ਵੀ ਟਾਈਗਰ ਸ਼ਰਾਫ ਉੱਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ‘ਐਕਸ‘ ਉੱਤੇ ਕਿਹਾ ਕਿ ਜੇਕਰ ਵਿਰੋਧੀ ਧਿਰ ਦਾ ਕੋਈ ਨੇਤਾ ਭਾਜਪਾ ਦੇ ਖ਼ਿਲਾਫ਼ ਬੋਲਦਾ ਹੈ ਤਾਂ ਉਸ ਦੇ ਘਰ ਮੋਦੀ ਜੀ ਦੀ ਈਡੀ ਅਤੇ ਸੀਬੀਆਈ ਪਹੁੰਚ ਜਾਂਦੀ ਹੈ। ਕੋਈ ਕਲਾਕਾਰ ਜਾਂ ਸੈਲਿਬ੍ਰਿਟੀ ਮੋਦੀ ਸਰਕਾਰ ਦੇ ਖ਼ਿਲਾਫ਼ ਬੋਲਣ ਦੀ ਹਿੰਮਤ ਨਾ ਕਰ ਸਕੇ, ਇਸ ਲਈ ਅਮਿਤ ਸ਼ਾਹ ਨੇ ਲਾਰੈਂਸ ਬਿਸ਼ਨੋਈ ਵਰਗੇ ਗੁੰਡੇ ਪਾਲ ਰੱਖੇ ਹਨ। ਮੋਦੀ ਸਰਕਾਰ ਨੇ ਇਸ ਦੇਸ਼ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ।
ਉੱਥੇ ਹੀ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਗੈਂਗਸਟਰਾਂ ਨੂੰ ਭਾਜਪਾ ਨੇ ਜਵਾਈ ਬਣਾ ਕੇ ਗੁਜਰਾਤ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ। ਕਿਤੇ ਬਾਹਰ ਲੈ ਜਾਣ ਉੱਤੇ ਅਮਿਤ ਸ਼ਾਹ ਜੀ ਨੇ ਰੋਕ ਲਗਾਈ ਹੋਈ ਹੈ। ਤਾਂ 8 ਕੀ, 80 ਸੈਲਿਬ੍ਰਿਟੀਜ਼ ਉੱਤੇ ਵੀ ਫਾਇਰਿੰਗ ਕਰ ਦੇਣਗੇ ਤਾਂ ਵੀ ਇਨ੍ਹਾਂ ਦਾ ਕੁਝ ਨਹੀਂ ਵਿਗੜੇਗਾ।
—————————————————————————————————
जिनसे अपने राज्य की कानून व्यवस्था नहीं संभल रही, वह पंजाब में ज्ञान बांटने जा रहे- केजरीवाल
– पंजाब के लोगों को पता है कि इन्हें वोट देना पंजाब में गैंगस्टर्स को न्योता देने जैसा होगा- केजरीवाल
– इन्होंने खूंखार गैंगस्टर को दामाद बनाकर रखा है और अपराध करने सारी सहूलियतें दे रखी हैं – केजरीवाल
– देश में गैंगस्टर्स को पालने-पोसने वाली एक ही पार्टी भाजपा है- मनीष सिसोदिया
– भाजपा ने गुजरात पोर्ट्स को सेफ हेवन बना रखा, इसकी कीमत पंजाब, दिल्ली, यूपी चुका रहा – मनीष सिसोदिया
नई दिल्ली, 19 अक्टूबर 2026: फिल्म स्टार टाइगर श्राप पर हुए जानलेवा हमले ने भाजपा शासित गुजरात में कानून व्यवस्था पर एक बार फिर सवाल खड़े हो गये हैं। गुजरात की साबरमती जेल में बंद खुंखार गैंगस्टर लॉरेंस विश्नोई गैंग की ओर से हमले की जिम्मेदारी लेने पर आम आदमी पार्टी के राष्ट्रीय संयोजक अरविंद केजरीवाल ने कहा कि अपने राज्यों में इनसे क़ानून व्यवस्था संभल नहीं रही है, वह पंजाब में ज्ञान बांटने जा रहे हैं। देश के सबसे बड़े गैंगस्टर को इन्होंने अपना दामाद बनाया हुआ है और उसे भारत ही नहीं बल्कि पूरी दुनिया में अपराध करने की सारी सहूलियत दी हुई हैं।मंगलवार को ये पंजाब में कानून व्यवस्था पर ज्ञान देने आएंगे। लेकिन पंजाब के लोगों को पता है कि इन्हें वोट देना इनके दामाद को पंजाब में न्योता देने जैसा होगा।
उधर, वरिष्ठ नेता और “आप” पंजाब के प्रभारी मनीष सिसोदिया ने एक्स पर कहा कि भाजपा ने ख़ूँख़ार गैंगस्टर्स के लिए गुजरात की जेलों को ‘सेफ हेवन’ बनाकर रखा है और इसका नुक़सान पूरे देश को उठाना पड़ रहा है। इन्होंने ही पाकिस्तान से आने वाले नशे के लिए गुजरात के पोर्ट्स को भी ‘सेफ हेवन’ बनाकर रखा है। और इसका पूरा नुक़सान पंजाब, दिल्ली, हरियाणा, यूपी में उठाना पड़ रहा है।
मनीष सिसोदिया ने कहा कि जेन जी के प्रदर्शन को कुचलने और युवाओं के साथ इंटरनेट पर गाली गलौज करने में व्यस्त मोदी जी के साइबर एक्सपर्ट बतायेंगे कि गैंगेस्टर्स के ये पेज, जिस पर देश के इतने बड़े स्टार्स को धमकियां दी जा रही हैं, गैंगस्टर्स के ये पेज भारत में एक्टिव कैसे हैं? क्या भारत सरकार और महामानव की सारी साइबर फ़ोर्स केवल जेन जी के पीछे झोंक रखी है? देश की सुरक्षा के लिए भी कोई काम कर रहा है या नहीं?
आम आदमी पार्टी के वरिष्ठ नेता और कोंडली से विधायक कुलदीप कुमार ने भी टाइगर श्राप पर हुए हमले को लेकर भाजपा पर निशाना साधा है। उन्होंने एक्स पर कहा कि अगर कोई विपक्ष को नेता भाजपा के ख़िलाफ़ बोलता है तो उसके यहां मोदी जी की ईडी और सीबीआई पहुंच जाते है। कोई कलाकार या सेलिब्रिटी मोदी सरकार के ख़िलाफ़ बोलने की हिम्मत ना कर पाए। इसलिए अमित शाह ने लॉरेंस बिश्नोई जैसे गुंडे पाल रखे हैं। मोदी सरकार ने इस देश को बंधक बनाया हुआ है।
वहीं, आम आदमी पार्टी के राष्ट्रीय मीडिया प्रभारी अनुराग ढांडा ने कहा कि गैंगस्टर्स को भाजपा ने दामाद बनाकर गुजरात में सुरक्षित रखा हुआ है। कहीं बाहर ले जाने पर अमित शाह जी ने रोक लगा रखी है। तो 8 क्या 80 सेलिब्रिटी पर भी फ़ायरिंग कर देंगे तो भी इनका कुछ नहीं बिगड़ेगा।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










