ਨਵੀਂ ਦਿੱਲੀ, 21 ਅਕਤੂਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਪੂਰਨਤਾ ਦਿਵਸ ’ਤੇ 12,13 ਅਤੇ 14 ਦਸੰਬਰ ਨੂੰ ਲਾਲ ਕਿਲ੍ਹੇ ’ਤੇ ਹੋ ਰਹੇ ਵਿਸ਼ੇਸ਼ ਸਮਾਗਮਾਂ ਵਾਸਤੇ ਜਾਗਰੂਕਤਾ ਪੈਦਾ ਕਰਨ ਵਾਸਤੇ 25 ਅਕਤੂਬਰ ਦਿਨ ਐਤਵਾਰ ਨੂੰ ਵਿਸ਼ੇਸ਼ ਮੈਰਾਥਨ ਕੱਢੀ ਜਾਵੇਗੀ।
ਉਹਨਾਂ ਦੱਸਿਆ ਕਿ ਇਹ ਮੈਰਾਥਨ 25 ਅਕਤੂਬਰ ਨੂੰ ਸਵੇਰੇ 6.30 ਵਜੇ ਇੰਡੀਆ ਗੇਟ ਤੋਂ ਸ਼ੁਰੂ ਹੋਵੇਗੀ ਤੇ ਕਰਤਵਿਆ ਪੱਥ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਮਾਪਤ ਹੋਵੇਗੀ। ਉਹਨਾਂ ਨੇ ਸੰਗਤਾਂ ਖਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ। ਉਹਨਾਂ ਇਹ ਵੀ ਦਸਿਆ ਕਿ ਇਸ ਦੀ ਤਿਆਰੀਆਂ ਅਤੇ ਪ੍ਰਬੰਧ ਲਈ ਸਰਦਾਰ ਪਰਮਜੀਤ ਸਿੰਘ ਚੰਢੋਕ, ਸਰਦਾਰ ਰਮਿੰਦਰ ਸਿੰਘ ਸਵੀਟਾ, ਸਰਦਾਰ ਰਮਨਦੀਪ ਸਿੰਘ ਮੀਤਾ, ਰਮਨਦੀਪ ਸਿੰਘ ਥਾਪਰ ਦੀ ਕਮੇਟੀ ਬਣਾਈ ਗਈ ਹੈ।
————————————————————————————-
गुरु तेग बहादुर साहिब जी के 350वें शहीदी दिवस की संपूर्णता को समर्पित मैराथन 25 अक्टूबर को: कालका, काहलों
नई दिल्ली, 21 अक्टूबर: दिल्ली सिख गुरुद्वारा प्रबंधक कमेटी के अध्यक्ष सरदार हरमीत सिंह कालका और महासचिव सरदार जगदीप सिंह काहलों ने बताया कि नौवें पातशाह श्री गुरु तेग बहादुर साहिब जी के 350वें शहीदी दिवस के संपूर्णता समारोह के उपलक्ष्य में 12, 13 और 14 दिसंबर को लाल किले पर आयोजित होने वाले विशेष समागमों के प्रति जागरूकता पैदा करने के उद्देश्य से 25 अक्टूबर, रविवार को एक विशेष मैराथन का आयोजन किया जाएगा।
उन्होंने बताया कि यह मैराथन 25 अक्टूबर को सुबह 6:30 बजे इंडिया गेट से शुरू होगी और कर्तव्य पथ तथा गुरुद्वारा बंगला साहिब से होते हुए गुरुद्वारा रकाबगंज साहिब में समाप्त होगी।
उन्होंने संगत, विशेष रूप से युवाओं से अपील की कि वे इस मैराथन में बढ़-चढ़कर भाग लें और श्री गुरु तेग बहादुर साहिब जी की महान शहादत तथा उनके द्वारा मानवता, धर्म और मानवाधिकारों की रक्षा के लिए दिए गए सर्वोच्च बलिदान के संदेश को जन-जन तक पहुंचाने में अपना योगदान दें।
उन्होंने यह भी बताया कि मैराथन की तैयारियों और व्यवस्थाओं को सुचारू रूप से संचालित करने के लिए एक विशेष कमेटी का गठन किया गया है। इस कमेटी में सरदार परमजीत सिंह चंडोक, सरदार रमिंदर सिंह स्वीटा, सरदार रमणदीप सिंह मीता और सरदार रमणदीप सिंह थापर को शामिल किया गया है।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










