भाजपा नेताओं की पंजाब के किसानों पर केस दर्ज करने की मांग भाजपा की पंजाब विरोधी और किसान विरोधी सोच को साबित करती है: हरपाल सिंह चीमा
धान की कटाई ज़ोर पकड़ने से पहले ही दिल्ली तक धुआं पहुंचने का ड्रामा कर रहे हैं भाजपा नेता: बलतेज पन्नू
पंजाब में पराली जलाने की घटनाओं में 80% की कमी आई, किसानों को ₹800 करोड़ से ज़्यादा की मशीनरी दी गई: बलतेज पन्नू
पंजाब को ‘नशेडियों‘ और ‘प्रदूषणकारियों‘ का राज्य कहना बंद करें, हमारे किसान देश का पेट भरते हैं: बलतेज पन्नू
जब पंजाब में आग नहीं लगी है, तो भाजपा के मंत्री मनजिंदर सिंह सिरसा दिल्ली में स्मॉग का ड्रामा क्यों कर रहे हैं: बलतेज पन्नू
पराली प्रबंधन के लिए किसानों को ₹800 करोड़ से मशिनरी दी गई, फिर भी भाजपा झूठ फैलाना जारी रख रही है: बलतेज पन्नू
चंडीगढ़ अक्टूबर 24: आम आदमी पार्टी (आप) ने भारतीय जनता पार्टी और उसके नेता मनजिंदर सिंह सिरसा पर तीखा हमला करते हुए कहा है कि भाजपा हमेशा से किसान विरोधी पार्टी रही है और अब झूठे बयान देकर पंजाब और उसके किसानों को बदनाम करने की साजिश कर रही है। पार्टी ने साफ किया कि मुख्यमंत्री भगवंत मान की सरकार किसानों के साथ चट्टान की तरह खड़ी है और पराली प्रबंधन के लिए ठोस कदम उठाए गए हैं, जबकि भाजपा नेता किसानों पर केस करने की बात करके अपनी किसान विरोधी सोच का प्रमाण दे रहे हैं।
पंजाब के वित्त मंत्री हरपाल सिंह चीमा ने भाजपा नेता मनजिंदर सिंह सिरसा और भाजपा पर निशाना साधते हुए कहा कि भारतीय जनता पार्टी हमेशा से किसान विरोधी पार्टी रही है। उन्होंने कहा कि सिरसा और भाजपा नेता बार-बार किसानों पर केस करने की मांग कर रहे हैं, जो उनकी किसान विरोधी सोच को दिखाता है।
चीमा ने स्पष्ट किया कि पंजाब के किसान कोई आग नहीं लगा रहे हैं। आम आदमी पार्टी सरकार पिछले 5 साल से लगातार मशीनरी खरीदकर पंजाब के किसानों को दे रही है, जिससे राज्य में पराली जलाने की घटनाएं न के बराबर हो गई हैं। सरकार ने किसानों को जागरूक किया है और अगर कोई एकाध घटना होती भी है, तो उसे पूरी तरह पराली जलाना नहीं कहा जा सकता। चीमा ने सिरसा को सलाह दी कि पंजाब पर झूठे आरोप लगाने के बजाय उन्हें दिल्ली की सीमा से लगे भाजपा शासित राज्यों जैसे हरियाणा और यूपी के बारे में बात करनी चाहिए।
वहीं, आप पंजाब के मीडिया इंचार्ज बलतेज पन्नू ने भाजपा नेताओं के बयानों को सस्ती राजनीति बताया और कहा कि जब भी धान का सीजन शुरू होता है, कटाई ठीक से शुरू भी नहीं होती कि विपक्ष के नेताओं को किसानों से परेशानी होने लगती है। पिछले कुछ दिनों में हुई बारिश की वजह से धान की कटाई में देरी हुई है और कटाई ने अभी रफ्तार भी नहीं पकड़ी है, लेकिन सिरसा जैसे नेताओं ने पहले ही धुआं दिल्ली पहुंचने का ड्रामा शुरू कर दिया है। पन्नू ने चुटकी लेते हुए कहा कि अगर पंजाब में अभी आग नहीं लगी है, तो यह धुआं हरियाणा से निकलकर सीधे पाइप के जरिए दिल्ली कैसे पहुंच गया?
उन्होंने आगे कहा कि देश की संसद में भी यह माना गया है कि पंजाब ने पिछले साल पराली जलाने पर 80% तक कंट्रोल किया था और इस साल पंजाब सरकार ने किसानों को पराली मैनेज करने के लिए 800 करोड़ रुपये से ज़्यादा की मशीनें दी हैं। इसके बावजूद, भाजपा नेता संसद के सरकारी आंकड़ों को भी चुनौती दे रहे हैं।
पन्नू ने चेतावनी दी कि पंजाब को ‘नशेड़ी‘ या ‘प्रदूषणकारी‘ कहकर बदनाम करने की साज़िश तुरंत बंद होनी चाहिए, क्योंकि देश का ‘अन्न का कटोरा‘ होने के नाते, पंजाब के किसान पूरे देश का पेट भरने में सबसे बड़ा योगदान देते हैं।
————————————————————————————
ਭਾਜਪਾ ਹਮੇਸ਼ਾ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਰਹੀ ਹੈ, ਹੁਣ ਪੰਜਾਬ ਅਤੇ ਇਸ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਪਾਲ ਸਿੰਘ ਚੀਮਾ
ਪੰਜਾਬ ਦੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਦੀ ਭਾਜਪਾ ਆਗੂਆਂ ਦੀ ਮੰਗ ਭਾਜਪਾ ਦੀ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਸਾਬਤ ਕਰਦੀ ਹੈ: ਹਰਪਾਲ ਸਿੰਘ ਚੀਮਾ
ਝੋਨੇ ਦੀ ਵਾਢੀ ਜ਼ੋਰ ਫੜਨ ਤੋਂ ਪਹਿਲਾਂ ਹੀ ਦਿੱਲੀ ਧੂੰਆਂ ਪਹੁੰਚਣ ਦਾ ਡਰਾਮਾ ਰਚ ਰਹੇ ਹਨ ਭਾਜਪਾ ਆਗੂ: ਬਲਤੇਜ ਪੰਨੂ
ਪੰਜਾਬ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 80% ਤੱਕ ਦੀ ਕਮੀ ਦਰਜ ਕੀਤੀ, ਕਿਸਾਨਾਂ ਨੂੰ ₹800 ਕਰੋੜ ਤੋਂ ਵੱਧ ਦੀ ਮਸ਼ੀਨਰੀ ਮੁਹੱਈਆ ਕਰਵਾਈ: ਬਲਤੇਜ ਪੰਨੂ
ਪੰਜਾਬ ਨੂੰ ‘ਨਸ਼ੇੜੀਆਂ‘ ਅਤੇ ‘ਪ੍ਰਦੂਸਸ਼ੱਕਾਰੀ ਦਾ ਸੂਬਾ ਦੱਸਣਾ ਬੰਦ ਕਰੋ, ਸਾਡੇ ਕਿਸਾਨ ਦੇਸ਼ ਦਾ ਢਿੱਡ ਭਰਦੇ ਹਨ: ਬਲਤੇਜ ਪੰਨੂ
ਜਦੋਂ ਪੰਜਾਬ ਵਿੱਚ ਅੱਗ ਲੱਗ ਹੀ ਨਹੀਂ ਰਹੀ, ਤਾਂ ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿੱਚ ਸਮੌਗ ਦਾ ਡਰਾਮਾ ਕਿਉਂ ਕਰ ਰਹੇ ਹਨ: ਬਲਤੇਜ ਪੰਨੂ
ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ₹800 ਕਰੋੜ ਤੋਂ ਵੱਧ ਦੀ ਮਸ਼ੀਨਰੀ ਦਿੱਤੀ ਗਈ, ਫਿਰ ਵੀ ਭਾਜਪਾ ਝੂਠ ਫੈਲਾਉਣਾ ਜਾਰੀ ਰੱਖ ਰਹੀ ਹੈ: ਬਲਤੇਜ ਪੰਨੂ
ਚੰਡੀਗੜ੍ਹ 24 ਅਕਤੂਬਰ: ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਮਨਜਿੰਦਰ ਸਿੰਘ ਸਿਰਸਾ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਭਾਜਪਾ ਹਮੇਸ਼ਾ ਤੋਂ ਕਿਸਾਨ ਵਿਰੋਧੀ ਪਾਰਟੀ ਰਹੀ ਹੈ ਅਤੇ ਹੁਣ ਝੂਠੀ ਬਿਆਨਬਾਜ਼ੀ ਕਰਕੇ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਪਾਰਟੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਪਰਾਲੀ ਪ੍ਰਬੰਧਨ ਲਈ ਠੋਸ ਕਦਮ ਚੁੱਕੇ ਗਏ ਹਨ, ਜਦਕਿ ਭਾਜਪਾ ਨੇਤਾ ਕਿਸਾਨਾਂ ‘ਤੇ ਪਰਚੇ ਦਰਜ ਕਰਵਾਉਣ ਦੀਆਂ ਗੱਲਾਂ ਕਰਕੇ ਆਪਣੀ ਕਿਸਾਨ-ਵਿਰੋਧੀ ਸੋਚ ਦਾ ਸਬੂਤ ਦੇ ਰਹੇ ਹਨ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਹੀ ਕਿਸਾਨ ਵਿਰੋਧੀ ਪਾਰਟੀ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਅਤੇ ਭਾਜਪਾ ਆਗੂ ਬਾਰ-ਬਾਰ ਕਿਸਾਨਾਂ ਦੇ ਖ਼ਿਲਾਫ਼ ਪਰਚੇ ਦਰਜ ਕਰਨ ਦੀਆਂ ਮੰਗਾਂ ਕਰ ਰਹੇ ਹਨ, ਜੋ ਕਿ ਉਨ੍ਹਾਂ ਦੀ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਚੀਮਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਦਾ ਕਿਸਾਨ ਕੋਈ ਅੱਗ ਨਹੀਂ ਲਗਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮਸ਼ੀਨਰੀ ਖਰੀਦ ਕੇ ਪੰਜਾਬ ਦੇ ਕਿਸਾਨਾਂ ਨੂੰ ਦੇ ਰਹੀ ਹੈ, ਜਿਸ ਕਰਕੇ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਹੁਣ ਨਾ-ਮਾਤਰ ਰਹਿ ਗਈਆਂ ਹਨ। ਸਰਕਾਰ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ਅਤੇ ਜੇਕਰ ਕਿਤੇ ਇੱਕਾ-ਦੁੱਕਾ ਘਟਨਾ ਹੁੰਦੀ ਵੀ ਹੈ, ਤਾਂ ਉਸ ਨੂੰ ਮੁਕੰਮਲ ਤੌਰ ‘ਤੇ ਪਰਾਲੀ ਸਾੜਨਾ ਨਹੀਂ ਕਿਹਾ ਜਾ ਸਕਦਾ। ਚੀਮਾ ਨੇ ਸਿਰਸਾ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ‘ਤੇ ਝੂਠੇ ਦੋਸ਼ ਲਗਾਉਣ ਦੀ ਬਜਾਏ ਦਿੱਲੀ ਨਾਲ ਲੱਗਦੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਹਰਿਆਣਾ ਅਤੇ ਯੂਪੀ ਦੀ ਗੱਲ ਕਰਨ।
ਉਥੇ ਹੀ ‘ਆਪ‘ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ ਨੇਤਾਵਾਂ ਦੇ ਬਿਆਨਾਂ ਨੂੰ ਸਸਤੀ ਸਿਆਸਤ ਦੱਸਦਿਆਂ ਕਿਹਾ ਕਿ ਜਦੋਂ ਵੀ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ, ਤਾਂ ਅਜੇ ਕਟਾਈ ਠੀਕ ਤਰ੍ਹਾਂ ਸ਼ੁਰੂ ਵੀ ਨਹੀਂ ਹੁੰਦੀ ਕਿ ਵਿਰੋਧੀ ਨੇਤਾਵਾਂ ਨੂੰ ਕਿਸਾਨਾਂ ਤੋਂ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਪਿਛਲੇ ਦਿਨਾਂ ‘ਚ ਹੋਈ ਬਾਰਿਸ਼ ਕਰਕੇ ਝੋਨੇ ਦੀ ਕਟਾਈ ਵਿੱਚ ਦੇਰੀ ਹੋਈ ਹੈ ਅਤੇ ਕਟਾਈ ਨੇ ਅਜੇ ਰਫ਼ਤਾਰ ਵੀ ਨਹੀਂ ਫੜੀ, ਪਰ ਸਿਰਸਾ ਵਰਗੇ ਨੇਤਾਵਾਂ ਨੇ ਪਹਿਲਾਂ ਹੀ ਦਿੱਲੀ ਵਿੱਚ ਧੂੰਆਂ ਪਹੁੰਚਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਪੰਨੂ ਨੇ ਤਨਜ਼ ਕੱਸਦਿਆਂ ਕਿਹਾ ਕਿ ਅਜੇ ਪੰਜਾਬ ‘ਚ ਅੱਗ ਲੱਗੀ ਹੀ ਨਹੀਂ, ਤਾਂ ਇਹ ਧੂੰਆਂ ਹਰਿਆਣਾ ਛੱਡ ਕੇ ਕਿਸੇ ਪਾਈਪ ਰਾਹੀਂ ਸਿੱਧਾ ਦਿੱਲੀ ਕਿਵੇਂ ਪਹੁੰਚ ਗਿਆ?
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਇਹ ਗੱਲ ਮੰਨੀ ਗਈ ਹੈ ਕਿ ਪੰਜਾਬ ਨੇ ਪਿਛਲੇ ਸਾਲ ਪਰਾਲੀ ਸਾੜਨ ‘ਤੇ 80% ਤੱਕ ਕੰਟਰੋਲ ਕਰ ਲਿਆ ਸੀ ਅਤੇ ਇਸੇ ਸਾਲ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ 800 ਕਰੋੜ ਰੁਪਏ ਤੋਂ ਵੱਧ ਦੀਆਂ ਮਸ਼ੀਨਾਂ ਦਿੱਤੀਆਂ ਹਨ। ਇਸ ਦੇ ਬਾਵਜੂਦ ਭਾਜਪਾ ਨੇਤਾ ਸੰਸਦ ਦੇ ਅਧਿਕਾਰਤ ਅੰਕੜਿਆਂ ਨੂੰ ਵੀ ਚੈਲੇਂਜ ਕਰ ਰਹੇ ਹਨ।
ਪੰਨੂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ‘ਨਸ਼ੇੜੀ‘ ਜਾਂ ‘ਪ੍ਰਦੂਸ਼ਣਕਾਰੀ‘ ਕਹਿ ਕੇ ਬਦਨਾਮ ਕਰਨ ਦੀ ਸਾਜ਼ਿਸ਼ ਤੁਰੰਤ ਬੰਦ ਕੀਤੀ ਜਾਵੇ, ਕਿਉਂਕਿ ਦੇਸ਼ ਦੇ ‘ਫੂਡ ਬਾਊਲ‘ ਵਜੋਂ ਪੰਜਾਬ ਦੇ ਕਿਸਾਨ ਪੂਰੇ ਮੁਲਕ ਦਾ ਢਿੱਡ ਭਰਨ ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










