पंजाब की राजनीति में गैंगस्टरों को पनाह देने वालों का पर्दाफाश होना जरूरी: हरमीत सिंह संधू
रेड कॉर्नर नोटिस वाले अपराधी की पत्नी को तरनतारन का चुनाव क्षेत्र इंचार्ज बनाना पंजाब की राजनीति को कलंकित करने जैसा है: हरमीत सिंह संधू
हरमीत सिंह संधू ने तरनतारन उपचुनाव में इस्तेमाल हुए ड्रग मनी की जांच के लिए एसआईटी बनाने की मांग की
सरपंचों की हत्या और विदेश में रची गई साजिश की निष्पक्ष जांच होनी चाहिए: सिंह संधू
अगर आज गैंगस्टरों पर कार्रवाई नहीं हुई, तो कल ऐसे अपराधी विधानसभा में बैठेंगे और ईमानदार अधिकारियों को सलाम करना पड़ेगा: हरमीत सिंह संधू
चंडीगढ़, 27 अक्टूबर: आम आदमी पार्टी (आप) पंजाब के विधायक हरमीत सिंह संधू ने मंगलवार को विधानसभा सत्र के दौरान पंजाब के उज्ज्वल भविष्य के लिए गैंगस्टरवाद का गंभीर मुद्दा उठाया और पंजाबियों। उन्होंने कहा कि यह सिर्फ़ किसी एक पार्टी या चुनाव क्षेत्र का मुद्दा नहीं है, बल्कि पूरे पंजाब और पूरे सदन का एक अहम मुद्दा है, जिस पर गंभीरता से चर्चा करना और ठोस कदम उठाना बहुत ज़रूरी है।
हरमीत सिंह संधू ने सदन के पटल पर एक सरकारी दस्तावेज पेश करते हुए कहा कि यह कोई आम पेपर या अखबार की कटिंग नहीं है, बल्कि एक गंभीर अपराधी के ख़िलाफ़ जारी किया गया रेड कॉर्नर नोटिस है। यह नोटिस एक ऐसे व्यक्ति का है जिसने पंजाब में खून-खराबा किया है, बड़े पैमाने पर ड्रग्स का कारोबार चलाया है और अवैध हथियार सप्लाई किए हैं। उन्होंने उन ईमानदार अधिकारियों का खास तौर पर धन्यवाद किया जिन्होंने पंजाब के हितों की रक्षा के लिए यह दस्तावेज तैयार किया।
विधायक संधू ने तरनतारन उपचुनाव के दौरान ऐसे क्रिमिनल बैकग्राउंड वाले परिवार को टिकट देने के लिए शिरोमणि अकाली दल की कड़ी निंदा की। उन्होंने कहा कि रेड कॉर्नर नोटिस का सामना कर रहे व्यक्ति की पत्नी को तरनतारन का हलका इंचार्ज बनाना पूरे सिस्टम को बदनाम करने जैसा है, जो क्रिमिनल तत्वों को राजनीतिक पनाह देने का एक बड़ा सबूत है।
हरमीत सिंह संधू ने स्पीकर से मांग की कि चुनाव में इस्तेमाल हुए पैसे की जांच के लिए स्पेशल इन्वेस्टिगेशन टीम (एसआईटी ) बनाई जाए, ताकि चुनाव के दौरान इस्तेमाल हुए ‘ड्रग मनी‘ का सच सामने आ सके। इसके अलावा, उन्होंने कहा कि मारे गए सरपंचों के पीड़ित परिवार उनसे मिले हैं। जब ये हत्याएं हुईं, तो मौजूदा हलका इंचार्ज और उनके पति दुबई में थे, जहां से इस हत्या की साजिश रची गई। इसलिए, इस विदेशी साजिश की भी एसआईटी या स्पेशल ऑफिसर से निष्पक्ष जांच करवाई जाए।
अपने बयान में विधायक संधू ने प्रशासनिक ढांचे की साख पर चिंता जताई। उन्होंने हाउस को चेतावनी दी कि अगर आज अपराधियों को सज़ा नहीं मिली, तो कल जब ऐसे गैंगस्टर विधानसभा की कुर्सियों पर आकर बैठेंगे, तो क्या ईमानदार आईपीएस और आईएएस अधिकारियों को उन्हें सलाम करना पड़ेगा? उन्होंने ज़ोर देकर कहा कि पंजाब और पंजाबियों के सुरक्षित भविष्य के लिए, समय रहते ऐसे अपराधियों के खिलाफ सख्त कार्रवाई करना ज़रूरी है।
——————————————————————
ਗੈਂਗਸਟਰਵਾਦ ਦੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਗਰਜੇ ਵਿਧਾਇਕ ਹਰਮੀਤ ਸਿੰਘ ਸੰਧੂ, ਅਪਰਾਧੀਆਂ ਨੂੰ ਸਿਆਸੀ ਸਰਪ੍ਰਸਤੀ ਦੇਣ ‘ਤੇ ਅਕਾਲੀ ਦਲ ਨੂੰ ਘੇਰਿਆ
ਪੰਜਾਬ ਦੀ ਰਾਜਨੀਤੀ ਵਿੱਚ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਿਆਂ ਦਾ ਪਰਦਾਫਾਸ਼ ਹੋਣਾ ਜ਼ਰੂਰੀ: ਹਰਮੀਤ ਸਿੰਘ ਸੰਧੂ
ਰੈੱਡ ਕਾਰਨਰ ਨੋਟਿਸ ਵਾਲੇ ਅਪਰਾਧੀ ਦੀ ਪਤਨੀ ਨੂੰ ਤਰਨ ਤਾਰਨ ਦਾ ਹਲਕਾ ਇੰਚਾਰਜ ਨਿਯੁਕਤ ਕਰਨਾ ਪੰਜਾਬ ਦੀ ਸਿਆਸਤ ਨੂੰ ਕਲੰਕਿਤ ਕਰਨ ਵਰਗਾ: ਹਰਮੀਤ ਸਿੰਘ ਸੰਧੂ
ਹਰਮੀਤ ਸਿੰਘ ਸੰਧੂ ਨੇ ਤਰਨ ਤਾਰਨ ਜ਼ਮਨੀ ਚੋਣ ਵਿੱਚ ਵਰਤੀ ਗਈ ਡਰੱਗ ਮਨੀ ਦੀ ਜਾਂਚ ਲਈ ਐਸਆਈਟੀ ਗਠਿਤ ਕਰਨ ਦੀ ਕੀਤੀ ਮੰਗ
ਸਰਪੰਚਾਂ ਦੇ ਕਤਲ ਅਤੇ ਵਿਦੇਸ਼ ਵਿੱਚ ਰਚੀ ਗਈ ਸਾਜ਼ਿਸ਼ ਦੀ ਵੀ ਹੋਵੇ ਨਿਰਪੱਖ ਜਾਂਚ: ਸਿੰਘ ਸੰਧੂ
ਅੱਜ ਗੈਂਗਸਟਰਾਂ ‘ਤੇ ਨੱਥ ਨਾ ਪਾਈ ਤਾਂ ਕੱਲ੍ਹ ਅਜਿਹੇ ਅਪਰਾਧੀ ਵਿਧਾਨ ਸਭਾ ਵਿੱਚ ਬੈਠਣਗੇ ਅਤੇ ਇਮਾਨਦਾਰ ਅਫ਼ਸਰਾਂ ਨੂੰ ਸਲਾਮ ਕਰਨਾ ਪਵੇਗਾ: ਹਰਮੀਤ ਸਿੰਘ ਸੰਧੂ
ਚੰਡੀਗੜ੍ਹ 27 ਅਕਤੂਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਐਮਐਲਏ ਹਰਮੀਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਪੰਜਾਬ ਅਤੇ ਪੰਜਾਬੀਆਂ ਦੇ ਸੁਨਹਿਰੀ ਭਵਿੱਖ ਲਈ ਗੈਂਗਸਟਰਵਾਦ ਦੇ ਗੰਭੀਰ ਮੁੱਦੇ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸੇ ਇੱਕ ਪਾਰਟੀ ਜਾਂ ਹਲਕੇ ਦਾ ਮੁੱਦਾ ਨਹੀਂ, ਬਲਕਿ ਸਮੁੱਚੇ ਪੰਜਾਬ ਅਤੇ ਸਾਰੇ ਹਾਊਸ ਦਾ ਅਹਿਮ ਮਸਲਾ ਹੈ, ਜਿਸ ‘ਤੇ ਗੰਭੀਰਤਾ ਨਾਲ ਚਰਚਾ ਕਰਕੇ ਠੋਸ ਕਦਮ ਚੁੱਕਣੇ ਬੇਹੱਦ ਜ਼ਰੂਰੀ ਹਨ।
ਹਰਮੀਤ ਸਿੰਘ ਸੰਧੂ ਨੇ ਸਦਨ ਦੇ ਟੇਬਲ ‘ਤੇ ਇੱ ਸਰਕਾਰੀ ਦਸਤਾਵੇਜ਼ ਪੇਸ਼ ਕਰਦਿਆਂ ਦੱਸਿਆ ਕਿ ਇਹ ਕੋਈ ਸਾਧਾਰਨ ਕਾਗਜ਼ ਜਾਂ ਅਖ਼ਬਾਰ ਦੀ ਕਟਿੰਗ ਨਹੀਂ, ਸਗੋਂ ਇੱਕ ਗੰਭੀਰ ਅਪਰਾਧੀ ਵਿਰੁੱਧ ਜਾਰੀ ਹੋਇਆ ਰੈੱਡ ਕਾਰਨਰ ਨੋਟਿਸ ਹੈ। ਇਹ ਨੋਟਿਸ ਉਸ ਇਨਸਾਨ ਦਾ ਹੈ ਜਿਸ ਨੇ ਪੰਜਾਬ ਵਿੱਚ ਖੂਨ-ਖਰਾਬਾ ਕੀਤਾ, ਵੱਡੇ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਚਲਾਇਆ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕੀਤੀ। ਉਨ੍ਹਾਂ ਨੇ ਉਨ੍ਹਾਂ ਇਮਾਨਦਾਰ ਅਫ਼ਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਹ ਦਸਤਾਵੇਜ਼ ਤਿਆਰ ਕੀਤਾ।
ਐਮਐਲਏ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਅਜਿਹੇ ਅਪਰਾਧਿਕ ਪਿਛੋਕੜ ਵਾਲੇ ਪਰਿਵਾਰ ਨੂੰ ਟਿਕਟ ਦੇਣ ਦੀ ਕਰੜੀ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਰੈੱਡ ਕਾਰਨਰ ਨੋਟਿਸ ਦਾ ਸਾਹਮਣਾ ਕਰ ਰਹੇ ਵਿਅਕਤੀ ਦੀ ਪਤਨੀ ਨੂੰ ਤਰਨ ਤਾਰਨ ਦਾ ਹਲਕਾ ਇੰਚਾਰਜ ਨਿਯੁਕਤ ਕਰਨਾ ਸਮੁੱਚੇ ਸਿਸਟਮ ਨੂੰ ਕਲੰਕਿਤ ਕਰਨ ਦੇ ਬਰਾਬਰ ਹੈ, ਜੋ ਕਿ ਅਪਰਾਧਿਕ ਅਨਸਰਾਂ ਨੂੰ ਸਿਆਸੀ ਪਨਾਹ ਦੇਣ ਦਾ ਵੱਡਾ ਸਬੂਤ ਹੈ।
ਹਰਮੀਤ ਸਿੰਘ ਸੰਧੂ ਨੇ ਸਪੀਕਰ ਤੋਂ ਮੰਗ ਕੀਤੀ ਕਿ ਚੋਣਾਂ ਵਿੱਚ ਵਰਤੇ ਗਏ ਪੈਸੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕੀਤੀ ਜਾਵੇ ਤਾਂ ਜੋ ਚੋਣਾਂ ਦੌਰਾਨ ਵਰਤੀ ਗਈ ‘ਡਰੱਗ ਮਨੀ‘ ਦਾ ਸੱਚ ਸਾਹਮਣੇ ਆ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਮਾਰੇ ਗਏ ਸਰਪੰਚਾਂ ਦੇ ਪੀੜਤ ਪਰਿਵਾਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਜਦੋਂ ਇਹ ਕਤਲ ਹੋਏ, ਉਦੋਂ ਮੌਜੂਦਾ ਹਲਕਾ ਇੰਚਾਰਜ ਅਤੇ ਉਸ ਦਾ ਪਤੀ ਦੁਬਈ ਵਿੱਚ ਸਨ, ਜਿੱਥੋਂ ਇਸ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਲਈ ਇਸ ਵਿਦੇਸ਼ੀ ਸਾਜ਼ਿਸ਼ ਦੀ ਵੀ ਐਸਆਈਟੀ ਜਾਂ ਕਿਸੇ ਵਿਸ਼ੇਸ਼ ਅਧਿਕਾਰੀ ਰਾਹੀਂ ਨਿਰਪੱਖ ਜਾਂਚ ਕਰਵਾਈ ਜਾਵੇ।
ਆਪਣੇ ਬਿਆਨ ਵਿੱਚ ਐਮਐਲਏ ਸੰਧੂ ਨੇ ਪ੍ਰਸ਼ਾਸਨਿਕ ਢਾਂਚੇ ਦੇ ਵੱਕਾਰ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਸਦਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਅੱਜ ਹੀ ਅਪਰਾਧੀਆਂ ‘ਤੇ ਨੱਥ ਨਾ ਪਾਈ ਗਈ ਤਾਂ ਕੱਲ੍ਹ ਨੂੰ ਜਦੋਂ ਅਜਿਹੇ ਗੈਂਗਸਟਰ ਵਿਧਾਨ ਸਭਾ ਦੀਆਂ ਕੁਰਸੀਆਂ ‘ਤੇ ਆ ਕੇ ਬੈਠਣਗੇ, ਤਾਂ ਕੀ ਇਮਾਨਦਾਰ ਆਈਪੀਐਸ ਅਤੇ ਆਈਏਐਸ ਅਫ਼ਸਰਾਂ ਨੂੰ ਉਨ੍ਹਾਂ ਨੂੰ ਸਲੂਟ ਮਾਰਨੇ ਪੈਣਗੇ? ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਸੁਰੱਖਿਅਤ ਭਵਿੱਖ ਲਈ ਸਮਾਂ ਰਹਿੰਦੇ ਅਜਿਹੇ ਅੰਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਲਾਜ਼ਮੀ ਹੈ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.









