ਅੰਮ੍ਰਿਤਸਰ, 19 ਅਗਸਤ: ਵਰਲਡ ਸਿੱਖ ਮਿਲਟਰੀ ਸ਼ਹੀਦ ਯਾਦਗਾਰੀ ਕਮੇਟੀ (ਰਜਿ. ਇਟਲੀ) ਦੇ ਕਮੇਟੀ ਮੈਂਬਰ ਸ. ਮਨਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅੱਜ ਅੰਮ੍ਰਿਤਸਰ ਦੌਰੇ ਦੌਰਾਨ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ ਅੰਮ੍ਰਿਤਸਰ ਮੋਟਰ ਵਿਖੇ ਸ. ਅਮਨਦੀਪ ਸਿੰਘ ਵਾਲੀਆ ਦੇ ਦਫ਼ਤਰ ਵਿੱਚ ਨਿੱਘਾ ਸਵਾਗਤ ਅਤੇ ਸਰੋਪਾ ਭੇਟ ਕਰਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਡਾ. ਗੁਰਵਿੰਦਰ ਸਿੰਘ ਮਾਹਲ, ਡਾ. ਰਣਬੀਰ ਸਿੰਘ, ਸ. ਤਜਿੰਦਰ ਸਿੰਘ ਅਤੇ ਸ. ਗੁਰਮੀਤ ਸਿੰਘ ਵਾਲੀਆ (ਕੈਨੇਡਾ) ਵੀ ਹਾਜ਼ਰ ਸਨ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਵਰਲਡ ਸਿੱਖ ਮਿਲਟਰੀ ਸ਼ਹੀਦ ਯਾਦਗਾਰੀ ਕਮੇਟੀ ਇਟਲੀ ਸਿੱਖ ਸੈਨਿਕਾਂ ਦੀਆਂ ਵਿਸ਼ਵ ਯੁੱਧਾਂ ਅਤੇ ਹੋਰ ਜੰਗਾਂ ਵਿੱਚ ਦਿੱਤੀਆਂ ਅਦੁੱਤੀ ਕੁਰਬਾਨੀਆਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਕੱਢ ਕੇ ਵਿਸ਼ਵ ਪੱਧਰ ‘ਤੇ ਮਾਣ-ਸਨਮਾਨ ਦਿਵਾਉਣ ਦਾ ਮਹਾਨ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹੀ ਆਪਣੀ ਵਿਰਾਸਤ ਨੂੰ ਸਦਾ ਜਿਉਂਦਾ ਰੱਖਦੀਆਂ ਹਨ।
ਉਨ੍ਹਾਂ ਦੱਸਿਆ ਕਿ ਕਮੇਟੀ ਇਟਲੀ ਅਤੇ ਯੂਰਪ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਸਾਲਾਨਾ ਯਾਦਗਾਰੀ ਸਮਾਗਮ, ਅਰਦਾਸਾਂ ਅਤੇ ਇਤਿਹਾਸਕ ਜਾਗਰੂਕਤਾ ਮੁਹਿੰਮਾਂ ਚਲਾਉਂਦੀ ਹੈ। ਨਾਲ ਹੀ ਇਤਾਲਵੀ ਪ੍ਰਸ਼ਾਸਨ ਨਾਲ ਤਾਲਮੇਲ ਰਾਹੀਂ ਸਿੱਖ ਸੈਨਿਕਾਂ ਦੇ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਣਦਾ ਸਨਮਾਨ ਦਿਵਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਸਮਾਗਮ ਦੌਰਾਨ ਸਿੱਖ ਸੈਨਿਕਾਂ ਦੀ ਸ਼ੌਰਿਆਮਈ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਾਂਝੇ ਉਪਰਾਲਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

——————————————————————————————————-
विश्व सिख मिलिट्री शहीद यादगारी कमेटी (इटली) के प्रतिनिधियों का अमृतसर में सम्मान
अमृतसर, 19 अगस्त: वर्ल्ड सिख मिलिट्री शहीद यादगारी कमेटी (रजि. इटली) के कमेटी सदस्य सरदार मनजिंदर सिंह एवं उनके पारिवारिक सदस्यों का आज अमृतसर दौरे के दौरान गुरुधामों के दर्शन उपरांत अमृतसर मोटर्स स्थित सरदार अमनदीप सिंह वालिया के कार्यालय में सिरोपा भेंट कर सम्मान किया गया।
इस अवसर पर प्रो. सरचंद सिंह ख्याला, डॉ. गुरविंदर सिंह माहल, डॉ. रणबीर सिंह, सरदार तजिंदर सिंह तथा सरदार गुरमीत सिंह वालिया (कनाडा) भी उपस्थित रहे।
प्रो. सरचंद सिंह ख्याला ने कहा कि वर्ल्ड सिख मिलिट्री शहीद यादगारी कमेटी (इटली) विश्व युद्धों तथा अन्य युद्धों में सिख सैनिकों द्वारा दी गई अद्वितीय शहादतों को वैश्विक स्तर पर सम्मान दिलाने का प्रेरणादायी कार्य कर रही है। उन्होंने कहा कि जो कौमें अपने शहीदों को स्मरण रखती हैं, वही अपनी विरासत को जीवित रखती हैं।
उन्होंने बताया कि कमेटी इटली और यूरोप में शहीद हुए सिख सैनिकों की स्मृति में प्रतिवर्ष श्रद्धांजलि समारोह, अरदास एवं ऐतिहासिक जागरूकता कार्यक्रम आयोजित करती है। साथ ही इटली के प्रशासन एवं स्थानीय संस्थाओं के सहयोग से सिख सैनिकों के योगदान को उचित अंतरराष्ट्रीय पहचान दिलाने के लिए निरंतर प्रयासरत है।
समारोह के दौरान नई पीढ़ी तक सिख सैनिकों की वीरता, बलिदान और गौरवशाली सैन्य विरासत पहुंचाने के लिए साझा प्रयासों पर भी विचार-विमर्श किया गया.

Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.