ਮਾਨ ਸਰਕਾਰ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਪੰਜਾਬ ਦੇ ਵਿਕਾਸ ’ਤੇ ਵੀ ਪੂਰਾ ਧਿਆਨ ਦੇ ਰਹੀ ਹੈ। ਸਕੂਲਾਂ, ਹਸਪਤਾਲਾਂ, ਸੜਕਾਂ, ਰੋਜ਼ਗਾਰ ਅਤੇ ਹੋਰ ਲੋਕ-ਹਿਤ ਦੇ ਕੰਮਾਂ ’ਤੇ ਵੀ ਪੈਸਾ ਖਰਚ ਕੀਤਾ ਜਾ ਰਿਹਾ ਹੈ – ਨੀਲ ਗਰਗ
ਧਾਰਮਿਕ ਤੇ ਸੱਭਿਆਚਾਰਕ ਸਮਾਗਮ ਸਾਡੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਸਾਧਨ ਹਨ – ਨੀਲ ਗਰਗ
ਕਾਂਗਰਸ ਦੀ ਲੀਡਰਸ਼ਿਪ ਸਪੱਸ਼ਟ ਕਰੇ ਕਿ ਕੀ ਉਹ ਡਾ. ਧਰਮਵੀਰ ਗਾਂਧੀ ਵੱਲੋਂ ਧਾਰਮਿਕ ਆਸਥਾ ਨੂੰ ‘ਮੁਫ਼ਤਖੋਰੀ’ ਅਤੇ ‘ਅਡੰਬਰ’ ਕਹਿਣ ਨਾਲ ਸਹਿਮਤ ਹੈ? – ਨੀਲ ਗਰਗ
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










