अकाली दल अब पुरानी बात है, डायनासोर की तरह, इसकी वापसी नामुमकिन है: बलतेज पन्नू बलतेज पन्नू का बलविंदर भूंदड़ पर पलटवार: आपके अपने लोग अब आपके संपर्क में नहीं हैं 3 नए अकाली दल इसलिए सामने आए हैं क्योंकि आपके अपने नेता अब आपके साथ नहीं हैं: बलतेज पन्नू बलविंदर सिंह भूंदड़ का दूसरी पार्टियों के नेताओं के संपर्क में होने का दावा अकाली दल की राजनीतिक हताशा का सबूत है: बलतेज पन्नू चंडीगढ़, 25 अक्टूबर आम आदमी पार्टी (आप) पंजाब के मीडिया इंचार्ज बलतेज पन्नू ने शिरोमणि अकाली दल (ब) के सीनियर लीडर बलविंदर सिंह भूंदड़ के उस बयान पर तीखा जवाब दिया है जिसमें उन्होंने कहा था कि “दूसरी पार्टियों के नेता हमारे संपर्क में हैं” और कहा कि अपनी खोई हुई राजनीतिक मौजूदगी बचाने के लिए जूझ रहे अकाली लीडर अब खोखले झूठ और बेतुके दावों का सहारा ले रहे हैं। उन्होंने कहा कि जिस पार्टी को पंजाब के लोगों ने पूरी तरह से नकार दिया है और किनारे कर दिया है, उसके नेताओं का ऐसे खोखले बयान देना उनकी निराशा और बौखलाहट को साफ दिखाता है। बलतेज पन्नू ने भूंदड़ के बयान पर तंज कसते हुए ‘एक्स’ पर लिखा, ”अकाली नेता बलविंदर सिंह भूंदड़ कहते हैं कि सभी पार्टियों के लोग हमारे टच में हैं! भूंदड़ साहब, आपके अपने लोग आपके संपर्क में नहीं हैं, अगर होते तो तीन नए अकाली दल नहीं बनते! अकाली दल बादल अब पुरानी बात हो गई है “न डायनासोर लौटेंगे, न आप”। पन्नू ने आगे कहा कि बादल परिवार ने अपने निजी फायदे और पद के लिए पंजाब की राजधानी, युवाओं और भाईचारे को बहुत नुकसान पहुंचाया है। उनके गलत फैसलों और पंथिक राजनीति से मुंह मोड़ने की वजह से आज अकाली दल से उनके पुराने टकसाली और सीनियर साथी भी बगावत करके चले गए हैं। आज अकाली दल अंदरूनी बगावत और गुटबाजी की वजह से पूरी तरह टूट चुका है, जिसकी वजह से लोगों का ध्यान भटकाने के लिए उनके पास ऐसे झूठे बयान देने के अलावा कोई दूसरा रास्ता नहीं बचा है। उन्होंने स्पष्ट किया कि पंजाब के लोग अब बहुत समझदार हो चुके हैं और वे अकाली हैं। पार्टी दोबारा किसी झूठे दावे में नहीं फंसेगी। आम आदमी पार्टी सरकार मुख्यमंत्री सिंह मान की लीडरशिप में पंजाब की तरक्की, खुशहाली और लोगों के हित के लिए दिन-रात मेहनत कर रही है, जबकि विरोधी पार्टियों के पास कोई ठोस मुद्दा नहीं बचा है। दूसरी पार्टियों के लोगों से संपर्क में होने का दावा करने के बजाय, अकाली नेताओं को अपनी टूटती पार्टी को बचाने की चिंता करनी चाहिए।
————————————————————————-
ਅਕਾਲੀ ਦਲ ਹੁਣ ਬੀਤੇ ਦੀ ਗੱਲ ਹੈ, ਡਾਇਨਾਸੌਰਸ ਵਾਂਗ ਇਸ ਦੀ ਵਾਪਸੀ ਅਸੰਭਵ ਹੈ: ਬਲਤੇਜ ਪੰਨੂ ਬਲਤੇਜ ਪੰਨੂ ਦਾ ਬਲਵਿੰਦਰ ਭੂੰਦੜ ‘ਤੇ ਪਲਟਵਾਰ: ਤੁਹਾਡੇ ਆਪਣੇ ਲੋਕ ਹੀ ਹੁਣ ਤੁਹਾਡੇ ਸੰਪਰਕ ਵਿੱਚ ਨਹੀਂ ਹਨ 3 ਨਵੇਂ ਅਕਾਲੀ ਦਲ ਇਸ ਕਰਕੇ ਸਾਹਮਣੇ ਆਏ ਹਨ ਕਿਉਂਕਿ ਤੁਹਾਡੇ ਆਪਣੇ ਆਗੂ ਹੁਣ ਤੁਹਾਡੇ ਨਾਲ ਨਹੀਂ ਹਨ: ਬਲਤੇਜ ਪੰਨੂ ਬਲਵਿੰਦਰ ਸਿੰਘ ਭੂੰਦੜ ਦੇ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਸੰਪਰਕ ਵਿੱਚ ਹੋਣ ਦੇ ਦਾਅਵੇ ਅਕਾਲੀ ਦਲ ਦੀ ਸਿਆਸੀ ਨਿਰਾਸ਼ਾ ਦਾ ਸਬੂਤ: ਬਲਤੇਜ ਪੰਨੂ ਚੰਡੀਗੜ੍ਹ 25 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵੱਲੋਂ ਦਿੱਤੇ ਬਿਆਨ “ਦੂਜੀਆਂ ਪਾਰਟੀਆਂ ਦੇ ਆਗੂ ਸਾਡੇ ਸੰਪਰਕ ਵਿੱਚ ਹਨ” ‘ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਆਪਣੀ ਖੋ ਚੁੱਕੀ ਸਿਆਸੀ ਹੋਂਦ ਬਚਾਉਣ ਲਈ ਛਟਪਟਾ ਰਹੇ ਅਕਾਲੀ ਆਗੂ ਹੁਣ ਕੋਰੇ ਝੂਠ ਅਤੇ ਹਾਸੋਹੀਣੇ ਦਾਅਵਿਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਕੇ ਹਾਸ਼ੀਏ ‘ਤੇ ਧੱਕ ਦਿੱਤਾ ਹੈ, ਉਸ ਦੇ ਆਗੂਆਂ ਵੱਲੋਂ ਅਜਿਹੇ ਫੋਕੇ ਬਿਆਨ ਦੇਣਾ ਉਨ੍ਹਾਂ ਦੀ ਨਿਰਾਸ਼ਾ ਅਤੇ ਬੌਖਲਾਹਟ ਨੂੰ ਸਾਫ਼ ਦਰਸਾਉਂਦਾ ਹੈ। ਬਲਤੇਜ ਪੰਨੂ ਨੇ ਭੂੰਦੜ ਦੇ ਇਸ ਬਿਆਨ ‘ਤੇ ਤੰਜ ਕੱਸਦਿਆਂ ‘X’ ‘ਤੇ ਲਿਖਿਆ “‘ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਦੇ ਬੰਦੇ ਸਾਡੇ ਸੰਪਰਕ ਵਿਚ ਹਨ! ਭੂੰਦੜ ਸਾਹਿਬ ਤੁਹਾਡੇ ਆਪਣੇ ਬੰਦੇ ਤਾਂ ਤੁਹਾਡੇ ਸੰਪਰਕ ਵਿਚ ਰਹੇ ਨਹੀਂ, ਹੁੰਦੇ ਤਾਂ ਤਿੰਨ ਨਵੇਂ ਅਕਾਲੀ ਦਲ ਨਾ ਬਣਦੇ! ਅਕਾਲੀ ਦਲ ਬਾਦਲ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ “ਨਾ ਡਾਇਨਾਸੋਰ ਪਰਤਣਗੇ ਨਾ ਤੁਸੀਂ”। ਪੰਨੂ ਨੇ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਅਤੇ ਕੁਰਸੀ ਲਈ ਪੰਜਾਬ ਦੇ ਸਰਮਾਏ, ਜਵਾਨੀ ਅਤੇ ਭਾਈਚਾਰਕ ਸਾਂਝ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਦੇ ਗਲਤ ਫੈਸਲਿਆਂ ਅਤੇ ਪੰਥਕ ਰਾਜਨੀਤੀ ਤੋਂ ਮੁੱਖ ਮੋੜਨ ਕਰਕੇ ਹੀ ਅੱਜ ਅਕਾਲੀ ਦਲ ਵਿੱਚੋਂ ਉਨ੍ਹਾਂ ਦੇ ਆਪਣੇ ਪੁਰਾਣੇ ਟਕਸਾਲੀ ਅਤੇ ਸੀਨੀਅਰ ਸਾਥੀ ਵੀ ਬਾਗੀ ਹੋ ਕੇ ਕਿਨਾਰਾ ਕਰ ਚੁੱਕੇ ਹਨ। ਅੱਜ ਅਕਾਲੀ ਦਲ ਅੰਦਰੂਨੀ ਬਗਾਵਤ ਅਤੇ ਧੜੇਬੰਦੀ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਬਿਖਰ ਚੁੱਕਾ ਹੈ, ਜਿਸ ਕਾਰਨ ਇਨ੍ਹਾਂ ਕੋਲ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਝੂਠੇ ਬਿਆਨਾਂ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੀ ਜਨਤਾ ਹੁਣ ਬਹੁਤ ਸਮਝਦਾਰ ਹੈ ਅਤੇ ਉਹ ਅਕਾਲੀ ਦਲ ਦੇ ਕਿਸੇ ਝੂਠੇ ਦਾਅਵਿਆਂ ਵਿੱਚ ਦੁਬਾਰਾ ਆਉਣ ਵਾਲੀ ਨਹੀਂ। ਮੁੱਖ ਮੰਤਰੀ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਲੋਕ ਹਿੱਤਾਂ ਲਈ ਦਿਨ-ਰਾਤ ਸਮਰਪਿਤ ਹੋ ਕੇ ਕੰਮ ਕਰ ਰਹੀ ਹੈ, ਜਦਕਿ ਵਿਰੋਧੀ ਧਿਰਾਂ ਕੋਲ ਕੋਈ ਠੋਸ ਮੁੱਦਾ ਨਹੀਂ ਰਹਿ ਗਿਆ। ਅਕਾਲੀ ਆਗੂ ਦੂਜੀਆਂ ਪਾਰਟੀਆਂ ਦੇ ਬੰਦੇ ਸੰਪਰਕ ਵਿੱਚ ਹੋਣ ਦੇ ਦਾਅਵੇ ਕਰਨ ਦੀ ਬਜਾਏ ਆਪਣੀ ਢਹਿ-ਢੇਰੀ ਹੋ ਰਹੀ ਪਾਰਟੀ ਨੂੰ ਸੰਭਾਲਣ ਦਾ ਫਿਕਰ ਕਰਨ।
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










