ਮੁਹਿੰਮ ਤਹਿਤ 6 ਮਹੀਨਿਆਂ ਵਿੱਚ 87,446 ਗੈਂਗਸਟਰਾਂ ਅਤੇ ਅਪਰਾਧੀਆਂ ਖ਼ਿਲਾਫ਼ ਐਕਸ਼ਨ
48,098 ਮੁਲਜ਼ਮ ਕੀਤੇ ਗ੍ਰਿਫ਼ਤਾਰ
859 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ – SP ਬਿਕਰਮਜੀਤ ਸਿੰਘ ਬਰਾੜ
ਹੋਰ ਸੂਬਿਆਂ ਦੀਆਂ STF ਅਤੇ AGTF ਵੀ ਪੰਜਾਬ ਪੁਲਿਸ ਦੇ ਆਪ੍ਰੇਸ਼ਨ ਮਾਡਲ ਨੂੰ ਜਾਣਨ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ –SP ਬਿਕਰਮਜੀਤ ਸਿੰਘ ਬਰਾੜ
ਅੰਤਰਰਾਸ਼ਟਰੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ -SP ਬਿਕਰਮਜੀਤ ਸਿੰਘ ਬਰਾੜ
ਮਾਨ ਸਰਕਾਰ ਵੱਲੋਂ ₹10 ਲੱਖ ਤੱਕ ਦੇ ਇਨਾਮੀ ਐਲਾਨੇ 4 ਨਾਮੀ ਗੈਂਗਸਟਰ ਕਾਬੂ ਕੀਤੇ ਗਏ -SP ਬਿਕਰਮਜੀਤ ਸਿੰਘ ਬਰਾੜ
ਸਰਹੱਦੀ ਸੂਬਿਆਂ ਨਾਲ ਲਗਾਤਾਰ ਮਜ਼ਬੂਤ ਤਾਲਮੇਲ ਸਦਕਾ ਭੂਟਾਨ ਅਤੇ ਨੇਪਾਲ ਸਰਹੱਦ ਤੋਂ ਵੀ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ -SP ਬਿਕਰਮਜੀਤ ਸਿੰਘ ਬਰਾੜ
93946-93946 ਟਿਪ ਲਾਈਨ ਨੰਬਰ ’ਤੇ ਲੋਕਾਂ ਵਲੋ ਬਹੁਤ ਸਹਿਯੋਗ ਮਿਲ਼ ਰਿਹਾ, ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ -SP ਬਿਕਰਮਜੀਤ ਸਿੰਘ ਬਰਾੜ
ਅਪਰਾਧ ਖ਼ਿਲਾਫ਼ Zero Tolerance ਨੀਤੀ ਤਹਿਤ ਕਿਸੇ ਵੀ ਗੈਂਗਸਟਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ -SP ਬਿਕਰਮਜੀਤ ਸਿੰਘ ਬਰਾੜ
Prominent Journalist Amritpal Singh
Significant Contributions to Journalism & Media
As a senior journalist and Director of Chardikala Time TV, he has played a vital role in strengthening Punjabi media at a global level.










